Sign in

Education
Radio Haanji
Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.
Total 1036 episodes
12
3
...
2021
Go to
ਕਹਾਣੀ  ਮੈਂ ਕੌਣ ਹਾਂ  - Punjabi Kahani Mein Kaun Haan - Vishal Vijay Singh - Kitaab Kahani

ਕਹਾਣੀ  ਮੈਂ ਕੌਣ ਹਾਂ - Punjabi Kahani Mein Kaun Haan - Vishal Vijay Singh - Kitaab Kahani

ਅਸੀਂ ਅਕਸਰ ਆਪਣੀਆਂ ਖਰੀਦੀਆਂ ਹੋਈਆਂ ਚੀਜ਼ਾਂ, ਆਪਣੇ ਬਣਾਏ ਵੱਡੇ ਘਰ, ਕਮਾਏ ਲੱਖਾਂ-ਕਰੋੜਾਂ ਰੁੱਪਈਆਂ ਦਾ ਗਰੂਰ ਚੁੱਕੀ ਇਸ ਦੁਨੀਆਂ ਵਿੱਚ ਵਿਚਰਦੇ ਹਾਂ, ਸਾਨੂੰ ਜਾਪਦਾ ਹੈ ਕਿ ਅਸੀਂ ਬਹੁਤ ਵੱਡੇ ਹਾਂ, ਹਰ ਕਿਸੇ ਨੂੰ ਸਾਡਾ ਇਹ ਵੱਡਾਪਨ ਦਿਸਣਾ ਚਾਹੀਦਾ ਹੈ ਅੱਗੋਂ ਸਾਨੂੰ ਇਸਦੇ ਬਦਲੇ ਇੱਜ਼ਤ ਅਤੇ ਤਵੱਜੋ ਮਿਲਣੀ ਚਾਹੀਦੀ ਹੈ, ਥੋੜ੍ਹੇ ਸ਼ਬਦਾਂ ਵਿੱਚ ਕਹੀਏ ਤਾਂ ਸਾਡੇ ਹੰਕਾਰ ਨੂੰ ਪੱਠੇ ਪੈਣੇ ਚਾਹੀਦੇ ਹਨ, ਤਾਂ ਜੋ ਅਸੀਂ ਜੋ ਕਮਾਇਆ ਉਸਦਾ ਮੁੱਲ ਮੁੜ ਸਕੇ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡਾ ਵਜੂਦ ਕੀ ਹੈ ਅਤੇ ਇਸ ਦੁਨੀਆ ਵਿੱਚ ਲੋਕ ਪਰੇ ਤੋਂ ਪਰੇ ਪਏ ਹਨ, ਸੁਕਰਾਤ ਨੇ ਕਹਾਣੀ ਵਿੱਚ ਅਜਿਹੇ ਹੀ ਇਕ ਹੰਕਾਰੇ ਬੰਦੇ ਨੂੰ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ, ਆਸ ਕਰਦੇ ਹਾਂ ਕਹਾਣੀ ਦੇ ਰੂਪ ਵਿੱਚ ਇਹ ਸੁਨੇਹਾ ਤੁਸੀਂ ਵੀ ਪਸੰਦ ਕਰੋਗੇ
11:4725/10/2024
Haanji Daily News, 24 Oct 2024 | Gautam Kapil | Radio Haanji

Haanji Daily News, 24 Oct 2024 | Gautam Kapil | Radio Haanji

ਕੀ ਤੁਸੀਂ ਜਾਣਦੇ ਹੋ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਦਾ ਨਵਾਂ ਅਹੁਦਾ? Daniel Andrews ਹੁਣ Orygen ਨਾਮ ਦੀ ਸੰਸਥਾ ਦੇ ਨਵੇਂ ਪ੍ਰਮੁੱਖ ਹੋਣਗੇ। ਇਹ ਸੰਸਥਾ ਦਿਮਾਗੀ ਸਿਹਤ ਦੇ ਨਾਲ ਜੁੜੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ।  ਇਸਦੇ chair ਵੱਜੋਂ ਸਾਬਕਾ ਪ੍ਰੀਮੀਅਰ ਨੂੰ ਹੁਣ $75,000 ਡਾਲਰ ਦੀ ਤਨਖ਼ਾਹ ਦਿੱਤੀ ਜਾਣੀ ਹੈ। ਜਦਕਿ ਅਗਲੇ ਤਿੰਨ ਸਾਲਾਂ ਦੇ ਲਈ ਨਿਯੁਕਤ ਹੋਏ ਇਸ ਅਹੁਦੇ ਲਈ ਉਹਨਾਂ ਨੂੰ $225,000 ਮਿਲਣਗੇ।  ਇਸ ਤੋਂ ਇਲਾਵਾ ਉਹਨਾਂ ਨੂੰ ਸਾਬਕਾ ਪ੍ਰੀਮੀਅਰ ਦੇ ਤੌਰ 'ਤੇ $300,000 ਡਾਲਰ ਪੈਂਨਸ਼ੰਨ ਵੱਖਰੀ ਮਿਲਦੀ ਰਹੇਗੀ।  ਹਾਲਾਂਕਿ ਹਾਲੇ ਤੱਕ Daniel ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਆਖਰ ਕੀ ਉਹ ਆਪਣੀ ਨਵੀਂ ਤਨਖ਼ਾਹ ਨੂੰ 'ਦਾਨ' ਕਰਨਾ ਚਾਹੁਣਗੇ ਜਾਂ ਨਹੀਂ?
20:3225/10/2024
World News 25 Oct,  2024 | Radio Haanji | Gautam Kapil

World News 25 Oct, 2024 | Radio Haanji | Gautam Kapil

ਇਜ਼ਰਾਈਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਸ ਨੂੰ ਬੇਰੂਤ ਦੇ ਇਕ ਹਸਪਤਾਲ ਦੇ ਹੇਠਾਂ ਹਿਜ਼ਬੁੱਲਾ ਦਾ ਲੁਕਿਆ ਹੋਇਆ ਖਜ਼ਾਨਾ ਮਿਲਿਆ ਹੈ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਦੇ ਅਨੁਸਾਰ, ਬੰਕਰ ਵਿੱਚ ਲੱਖਾਂ ਡਾਲਰ ਨਕਦ ਅਤੇ ਸੋਨਾ ਸੀ, ਜੋ ਕਥਿਤ ਤੌਰ ‘ਤੇ ਹਿਜ਼ਬੁੱਲਾ ਵਰਤਿਆ ਕਰਦਾ ਸੀ। ਇਹ ਖੁਲਾਸਾ ਇਜ਼ਰਾਈਲੀ ਹਵਾਈ ਸੈਨਾ ਨੇ ਐਤਵਾਰ ਰਾਤ ਨੂੰ ਕੀਤਾ ਅਤੇ ਕਿਹਾ ਕਿ ਇਹ ਗੁਪਤ ਖਜ਼ਾਨਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਡਾਲਰ ਅਤੇ ਸੋਨਾ ਸੀ, ਹਿਜ਼ਬੁੱਲਾ ਦੀਆਂ ਵਿੱਤੀ ਸੰਪਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਅਪਰੇਸ਼ਨ ਵਿੱਚ ਮਿਲਿਆ ਹੈ।
19:4325/10/2024
25 Oct 2024  Laughter Therapy | Nonia P Dyal | Vishal Vijay Singh | Radio Haanji

25 Oct 2024 Laughter Therapy | Nonia P Dyal | Vishal Vijay Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
43:2725/10/2024
24 Oct,  2024 Indian News Analysis with Pritam Singh Rupal

24 Oct, 2024 Indian News Analysis with Pritam Singh Rupal

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਬਰਿੱਕਸ ਸਿਖਰ ਸੰਮੇਲਨ ਤੋਂ ਪਾਸੇ ਦੁਵੱਲੀ ਗੱਲਬਾਤ ਕੀਤੀ। ਦੋਵਾਂ ਆਗੂਆਂ ਦਰਮਿਆਨ ਪਿਛਲੇ ਪੰਜ ਸਾਲਾਂ ਵਿਚ ਇਹ ਪਲੇਠੀ ਰਸਮੀ ਬੈਠਕ ਸੀ। ਇਸ ਦੌਰਾਨ ਦੋਵਾਂ ਆਗੂਆਂ ਨੇ ਸਹਿਮਤੀ ਦਿੱਤੀ ਕਿ ਭਾਰਤ ਤੇ ਚੀਨ ‘ਪਰਿਪੱਕਤਾ ਤੇ ਆਪਸੀ ਸਤਿਕਾਰ’ ਦਿਖਾ ਕੇ ‘ਸ਼ਾਂਤੀਪੂਰਨ ਤੇ ਸਥਿਰ’ ਰਿਸ਼ਤੇ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੇ ਖੇਤਰਾਂ ਵਿਚ ਪੈਟਰੋਲਿੰਗ ਪੁਆਇਟਾਂ ਨੂੰ ਲੈ ਕੇ ਬਣੀ ਸਹਿਮਤੀ ਦੀ ਵੀ ਤਾਈਦ ਕੀਤੀ। ਬੈਠਕ ਦੌਰਾਨ ਸ੍ਰੀ ਮੋਦੀ ਨੇ ਵੱਖਰੇਵਿਆਂ ਤੇ ਝਗੜੇ ਝੇੜਿਆਂ ਨੂੰ ਸਹੀ ਤਰੀਕੇ ਨਾਲ ਨਜਿੱਠਣ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਵਜ੍ਹਾ ਨਾ ਬਣਨ ਦਿੱਤਾ ਜਾਵੇ। ਸ੍ਰੀ ਮੋਦੀ ਨੇ ਐਕਸ ’ਤੇ ਪੋਸਟ ਵਿਚ ਕਿਹਾ, ‘‘ਭਾਰਤ ਤੇ ਚੀਨ ਦੇ ਰਿਸ਼ਤੇ ਦੋਵਾਂ ਮੁਲਕਾਂ ਦੇ ਲੋਕਾਂ, ਅਤੇ ਖੇਤਰੀ ਤੇ ਆਲਮੀ ਸ਼ਾਂਤੀ ਤੇ ਸਥਿਰਤਾ ਲਈ ਅਹਿਮ ਹਨ।’’ ਉਨ੍ਹਾਂ ਕਿਹਾ, ‘‘ਆਪਸੀ ਵਿਸ਼ਵਾਸ, ਸਤਿਕਾਰ ਤੇ ਸੰਵੇਦਨਸ਼ੀਲਤਾ ਦੁਵੱਲੇ ਰਿਸ਼ਤਿਆਂ ਨੂੰ ਸੇਧ ਦੇਣਗੇ।’’
20:3424/10/2024
ਕਹਾਣੀ ਕੱਲ੍ਹ ਦੀ ਫ਼ਿਕਰ   - Punjabi Kahani Kal Di Fikar - Vishal Vijay Singh - Kitaab Kahani

ਕਹਾਣੀ ਕੱਲ੍ਹ ਦੀ ਫ਼ਿਕਰ - Punjabi Kahani Kal Di Fikar - Vishal Vijay Singh - Kitaab Kahani

ਅੱਜ ਦੀ ਕਹਾਣੀ ਕਿਸੇ ਇੱਕ ਇਨਸਾਨ ਦੀ ਨਹੀਂ ਬਲਕਿ ਹਰ ਕਿਸੇ ਦੀ ਕਹਾਣੀ ਹੈ, ਅਸੀਂ ਹਮੇਸ਼ਾਂ ਆਉਣ ਵਾਲੇ ਕੱਲ੍ਹ ਜਾਂ ਫਿਰ ਬੀਤੇ ਹੋਏ ਕੱਲ੍ਹ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ, ਲੰਘੇ ਵੇਲੇ ਦੇ ਪਛਤਾਵੇ ਅਤੇ ਭਵਿੱਖ ਦੇ ਡਰ ਸਾਡੇ ਅੱਜ ਨੂੰ ਹਮੇਸ਼ਾ ਹੀ ਬੇਚੈਨ ਕਰਦੇ ਰਹਿੰਦੇ ਹਨ, ਪਰ ਜ਼ਿੰਦਗੀ ਦੀ ਅਸਲ ਸੱਚਾਈ ਅੱਜ ਹੈ, ਅੱਜ ਹੀ ਉਹ ਦਿਨ ਹੁੰਦਾ ਹੈ ਜਿਸ ਵਿੱਚ ਪੂਰੀ ਜ਼ਿੰਦਗੀ ਸਮਾਈ ਹੁੰਦੀ ਹੈ ਪਰ ਅਸੀਂ ਉਸ ਅੱਜ ਨੂੰ ਪੂਰੀ ਤਰਾਂ ਨਜ਼ਰਅੰਦਾਜ਼ ਕਰਕੇ ਆਪਣੀ ਪੂਰੀ ਜ਼ਿੰਦਗੀ ਕੱਲ੍ਹ ਦੇ ਹਵਾਲੇ ਕਰ ਦੇਂਦੇ ਹਾਂ
09:5624/10/2024
NEWS and VIEWS 22 Oct 2024 | Gautam Kapil | Radio Haanji

NEWS and VIEWS 22 Oct 2024 | Gautam Kapil | Radio Haanji

BRICS ਸੰਗਠਨ ਕੀ ਹੈ, ਅਤੇ ਬਾਕੀ ਸੰਗਠਨਾਂ ਨਾਲੋਂ ਇਹ ਕਿਵੇਂ ਅਲੱਗ ਹੈ? ਨਾਲ ਹੀ ਜਾਣੋ ਦੂਜੀ ਸੰਸਾਰ ਜੰਗ ਮਗਰੋਂ ਬਣੇ UNO ਦੀ ਸੰਰਚਨਾ। ਠੀਕ 79 ਸਾਲ ਪਹਿਲਾਂ ਬਣੀ ਇਸ ਸੰਸਥਾ ਦੀ Security Council ਦਾ ਮੈਂਬਰ ਭਾਰਤ ਨਹੀਂ ਬਣ ਸਕਿਆ-ਕੀ ਇਸ ਪਿੱਛੇ ਜਵਾਹਰ ਲਾਲ ਨਹਿਰੂ ਜਿੰਮੇਵਾਰ ਸੀ?
43:1924/10/2024
World News 24 Oct,  2024 | Radio Haanji | Gautam Kapil

World News 24 Oct, 2024 | Radio Haanji | Gautam Kapil

ਤੁਰਕੀ ਦੀ ਸਰਕਾਰੀ ਏਰੋਸਪੇਸ ਅਤੇ ਰੱਖਿਆ ਕੰਪਨੀ ਦੇ ਕੈਂਪਸ ਵਿੱਚ ਧਮਾਕੇ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣੀ ਗਈ। ਦੇਸ਼ ਦੇ ਮੀਡੀਆ ਨੇ ਇਹ ਖਬਰ ਦਿੱਤੀ ਹੈ। 'ਹੈਬਰ ਤੁਰਕ' ਟੀਵੀ ਦੀ ਖ਼ਬਰ ਮੁਤਾਬਕ ਬੁੱਧਵਾਰ ਨੂੰ ਹੋਇਆ ਧਮਾਕਾ ਆਤਮਘਾਤੀ ਹਮਲੇ ਦਾ ਨਤੀਜਾ ਹੋ ਸਕਦਾ ਹੈ। ਖਬਰਾਂ 'ਚ ਕਿਹਾ ਗਿਆ ਹੈ ਕਿ ਅੰਕਾਰਾ ਦੇ ਬਾਹਰਵਾਰ ਸਥਿਤ ਕੰਪਨੀ ਦੇ ਕਰਮਚਾਰੀਆਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾ ਦਿੱਤਾ ਗਿਆ ਹੈ। ਅੱਤਵਾਦੀ ਹਮਲੇ 'ਚ 3 ਲੋਕ ਮਾਰੇ ਗਏ ਹਨ, ਜਦਕਿ ਕੁਝ ਨੂੰ ਬੰਧਕ ਬਣਾ ਲਿਆ ਗਿਆ। ਤੁਰਕੀ ਦੇ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਤੁਰਕੀ ਦੀ ਏਰੋਸਪੇਸ ਅਤੇ ਰੱਖਿਆ ਕੰਪਨੀ ਤੁਸਾਸ ਦੇ ਕੈਂਪਸ 'ਤੇ ਹੋਏ ਹਮਲੇ 'ਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ ਹਨ। ਅਲੀ ਯੇਰਲਿਕਾਯਾ ਨੇ ਰਾਜਧਾਨੀ ਅੰਕਾਰਾ ਦੇ ਬਾਹਰਵਾਰ ਸਥਿਤ ਤੁਰਕੀ ਏਰੋਸਪੇਸ ਇੰਡਸਟਰੀਜ਼ 'ਤੇ ਹੋਏ ਹਮਲੇ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।
19:4424/10/2024
24 Oct 2024  Laughter Therapy | Jasmine Kaur | Vishal Vijay Singh | Radio Haanji

24 Oct 2024 Laughter Therapy | Jasmine Kaur | Vishal Vijay Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
44:5324/10/2024
ਮਾਤਾ-ਪਿਤਾ ਤੋਂ ਦੂਰ ਰਹਿ ਕੇ ਬੱਚਿਆਂ 'ਤੇ ਮਨੋਵਿਗਿਆਨਕ ਪ੍ਰਭਾਵ: ਸੰਤੁਲਨ ਕਿਵੇਂ ਬਹਾਲ ਕਰੀਏ? Vishal Vijay Singh - Jasmine Kaur

ਮਾਤਾ-ਪਿਤਾ ਤੋਂ ਦੂਰ ਰਹਿ ਕੇ ਬੱਚਿਆਂ 'ਤੇ ਮਨੋਵਿਗਿਆਨਕ ਪ੍ਰਭਾਵ: ਸੰਤੁਲਨ ਕਿਵੇਂ ਬਹਾਲ ਕਰੀਏ? Vishal Vijay Singh - Jasmine Kaur

ਅੱਜ ਦੀ ਚਰਚਾ ਵਿੱਚ, ਵਿਸ਼ਾਲ ਵਿਜੇ ਸਿੰਘ ਅਤੇ ਜੈਸਮੀਨ ਨੇ ਉਹ ਜਜ਼ਬਾਤੀ ਅਤੇ ਮਨੋਵਿਗਿਆਨਕ ਪ੍ਰਭਾਵ ਤੇ ਗੱਲ ਕੀਤੀ ਜੋ ਬੱਚਿਆਂ 'ਤੇ ਉਸ ਸਮੇਂ ਪੈਂਦੇ ਹਨ ਜਦੋਂ ਉਨ੍ਹਾਂ ਨੂੰ ਲੰਬੇ ਸਮੇਂ ਲਈ ਆਪਣੇ ਮਾਤਾ-ਪਿਤਾ ਤੋਂ ਦੂਰ ਭਾਰਤ ਵਿੱਚ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੇ ਕੋਲ ਭੇਜਿਆ ਜਾਂਦਾ ਹੈ। ਉਨ੍ਹਾਂ ਨੇ ਵਿਚਾਰਿਆ ਕਿ ਮਾਤਾ-ਪਿਤਾ ਨਾਲ ਇਹ ਵਿੱਛੋੜਾ ਕਈ ਵਾਰ ਬੱਚਿਆਂ ਵਿੱਚ ਦੂਰਹਟ ਜਾਂ ਅਲੱਗਾਪਨ ਦਾ ਅਹਿਸਾਸ ਪੈਦਾ ਕਰ ਸਕਦਾ ਹੈ, ਜਿਸ ਨਾਲ ਬੱਚੇ ਦੀ ਜਜ਼ਬਾਤੀ ਵਿਕਾਸ ਤੇ ਮਾਤਾ-ਪਿਤਾ ਨਾਲ ਉਸਦਾ ਰਿਸ਼ਤਾ ਪ੍ਰਭਾਵਿਤ ਹੋ ਸਕਦਾ ਹੈ। ਮਾਲਕਾਂ ਨੇ ਇਸ ਗੱਲ ਨੂੰ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਦਾਦਾ-ਦਾਦੀ ਨਾਲ ਰਹਿਣਾ ਬੱਚਿਆਂ ਲਈ ਸੰਸਕਾਰੀ ਅਨੁਭਵ ਅਤੇ ਪਰਿਵਾਰਕ ਸਨੇਹ ਲਿਆ ਸਕਦਾ ਹੈ, ਉੱਥੇ ਇਹ ਮਾਤਾ-ਪਿਤਾ ਨਾਲ ਜਜ਼ਬਾਤੀ ਦੂਰੀ ਵੀ ਪੈਦਾ ਕਰ ਸਕਦਾ ਹੈ। ਚਰਚਾ ਵਿੱਚ ਇਹ ਗੱਲ ਉੱਥੀ ਕਿ ਬੱਚਿਆਂ ਦੀਆਂ ਜਜ਼ਬਾਤੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਮਾਤਾ-ਪਿਤਾ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਸੰਤੁਲਨ ਬਹਾਲ ਕਰਨਾ ਜ਼ਰੂਰੀ ਹੈ
01:15:4523/10/2024
23 Oct,  2024 Indian News Analysis with Pritam Singh Rupal

23 Oct, 2024 Indian News Analysis with Pritam Singh Rupal

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਦੌਰਾਨ ਅੱਜ ਕਿਹਾ ਕਿ ਰੂਸ-ਯੂਕਰੇਨ ਟਕਰਾਅ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਰਤ ਇਸ ਲਈ ਹਰ ਸੰਭਵ ਸਹਿਯੋਗ ਮੁਹੱਂਈਆ ਕਰਵਾਉਣ ਲਈ ਤਿਆਰ ਹੈ। ਰੂਸ ਦੇ ਕੇਂਦਰੀ ਸ਼ਹਿਰ ਕਜ਼ਾਨ ਵਿਚ 16ਵੇਂ ਬਰਿੱਕਸ ਸਿਖਰ ਸੰਮੇਲਨ ਲਈ ਪੁੱਜੇ ਸ੍ਰੀ ਮੋਦੀ ਨੇ ਪੂਤਿਨ ਨਾਲ ਦੁਵੱਲੀ ਗੱਲਬਾਤ ਦੌਰਾਨ ਇਹ ਦਾਅਵਾ ਕੀਤਾ। ਬਰਿੱਕਸ ਵਾਰਤਾ ਤੋਂ ਇਕਪਾਸੇ ਹੋਈ ਬੈਠਕ ਮੌਕੇ ਸ੍ਰੀ ਮੋਦੀ ਨੇ ਰੂਸੀ ਸਦਰ ਨੂੰ ਅਗਸਤ ਮਹੀਨੇ ਕੀਵ ਫੇਰੀ ਦੌਰਾਨ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਨਾਲ ਹੋਈ ਗੁਫ਼ਤਗੂ ਤੋਂ ਜਾਣੂ ਕਰਵਾਇਆ। ਭਾਰਤ ਨੇ ਰੂਸ ’ਤੇ ਜ਼ੋਰ ਪਾਇਆ ਕਿ ਉਹ ਰੂਸੀ ਫੌਜ ਵਿਚ ਸਹਾਇਕ ਸਟਾਫ਼ ਵਜੋਂ ਭਰਤੀ ਕੀਤੇ ਭਾਰਤੀ ਨਾਗਰਿਕਾਂ ਨੂੰ ਛੇਤੀ ਫ਼ਾਰਗ ਕਰੇ। ਸ੍ਰੀ ਮੋਦੀ ਦੇ ਬੁੱਧਵਾਰ ਨੂੰ ਵਾਰਤਾ ਤੋਂ ਇਕਪਾਸੇ ਰੂਸੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਗੱਲਬਾਤ ਕਰਨ ਦੇ ਆਸਾਰ ਹਨ।
23:2923/10/2024
Haanji Daily News, 23 Oct 2024 | Gautam Kapil | Radio Haanji

Haanji Daily News, 23 Oct 2024 | Gautam Kapil | Radio Haanji

ਸਾਲ 2023 'ਚ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ Daniel Andrews ਨੇ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਤੋਂ ਇਨਕਾਰ ਕਰ ਦਿੱਤਾ ਸੀ। ਉਸ ਵੇਲੇ ਵਿਕਟੋਰੀਆ ਦੇ ਖਜ਼ਾਨੇ 'ਚੋਂ $380 ਮਿਲੀਅਨ ਡਾਲਰ ਮੁਆਵਜੇ ਵੱਜੋਂ Commonwealth Games Federation ਨੂੰ ਦੇਣੇ ਪਏ ਸੀ। ਓਸੇ ਰਕਮ ਵਿੱਚੋਂ ਕਰੀਬ $205 ਮਿਲੀਅਨ ਡਾਲਰ ਸਕਾਟਲੈਂਡ ਨੂੰ ਦਿੱਤੇ ਗਏ ਹਨ। ਸਕਾਟਲੈਂਡ ਮੁਲਕ ਵਿੱਚ ਥਾਂ ਥਾਂ 'ਤੇ ਹੁਣ ਸਾਬਕਾ ਵਿਕਟੋਰੀਆਈ ਪ੍ਰੀਮੀਅਰ ਦੇ cutouts ਲਗਾ ਕੇ ਧੰਨਵਾਦ ਕੀਤਾ ਜਾ ਰਿਹਾ ਹੈ। ਮੰਨਿਆਂ ਜਾ ਰਿਹਾ ਹੈ ਕਿ ਇਹਨਾਂ ਖੇਡਾਂ ਨਾਲ ਦੇਸ਼ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਸ਼ਹਿਰ Glasgow (ਜਿੱਥੇ ਇਹ ਖੇਡਾਂ 2026 'ਚ ਆਯੋਜਿਤ ਹੋਣਗੀਆਂ) ਦੀ ਆਰਥਿਕਤਾ ਨੂੰ ਫਾਇਦਾ ਮਿਲੇਗਾ। ਜਦਕਿ Dan Andrews ਨੇ ਜਦੋਂ ਇਹਨਾਂ ਖੇਡਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਸੀ, ਤਾਂ ਤਰਕ ਇਹ ਦਿੱਤਾ ਗਿਆ ਸੀ, ਵਿਕਟੋਰੀਆ ਨੂੰ $6-7 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ।
12:2623/10/2024
World News 23 Oct,  2024 | Radio Haanji | Gautam Kapil

World News 23 Oct, 2024 | Radio Haanji | Gautam Kapil

ਪਾਕਿਸਤਾਨ ਦੇ ਸੱਭਿਆਚਾਰਕ ਸ਼ਹਿਰ ਲਾਹੌਰ ਨੂੰ 394 ਦੇ ਖਤਰਨਾਕ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ) ਨਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ। ਇਸ ਮਗਰੋਂ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸਮੋਗ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਨਕਲੀ ਮੀਂਹ ਦੀ ਯੋਜਨਾ ਬਣਾਈ ਹੈ।ਪੰਜਾਬ ਦੀ ਸੂਚਨਾ ਮੰਤਰੀ ਆਜ਼ਮਾ ਬੋਖਾਰੀ ਨੇ ਮੰਗਲਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਕੱਲ੍ਹ ਲਾਹੌਰ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ। ਅਸੀਂ ਇਸ ਮਾਮਲੇ ਨੂੰ ਹੱਲ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ਅਤੇ ਹੁਣ ਅਸੀਂ ਸ਼ਹਿਰ ਵਿੱਚ ਨਕਲੀ ਮੀਂਹ ਦੀ ਯੋਜਨਾ ਬਣਾ ਰਹੇ ਹਾਂ।" 
21:4123/10/2024
23 Oct 2024  Laughter Therapy | Jasmine | Vishal Vijay Singh | Radio Haanji

23 Oct 2024 Laughter Therapy | Jasmine | Vishal Vijay Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
40:0223/10/2024
21 Oct,  2024 Indian News Analysis with Pritam Singh Rupal

21 Oct, 2024 Indian News Analysis with Pritam Singh Rupal

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦਾਅਵਾ ਕੀਤਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਦੇਰ ਸ਼ਾਮ ਤੱਕ ਕੁੱਲ 18,31,588 ਟਨ ਝੋਨੇ ਦੀ ਆਮਦ ਹੋਈ ਜਿਸ ਵਿੱਚੋਂ 16,37,517 ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਸੂਬਾ ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਆ ਚੁੱਕੇ 90 ਫ਼ੀਸਦ ਝੋਨੇ ਦੀ ਖਰੀਦ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਲਈ ਅਦਾਇਗੀ ਵੀ ਨਾਲੋ-ਨਾਲ ਕੀਤੀ ਜਾ ਰਹੀ ਹੈ।
23:5321/10/2024
Haanji Daily News, 21 Oct 2024 | Gautam Kapil | Radio Haanji

Haanji Daily News, 21 Oct 2024 | Gautam Kapil | Radio Haanji

ACT ਯਾਨੀ Australian Capital Territory ਦੀਆਂ ਸ਼ਨੀਵਾਰ ਦੇ ਦਿਨ ਭੁਗਤੀਆਂ ਸੂਬਾਈ ਚੋਣਾਂ ਵਿੱਚ 23 ਸਾਲਾਂ ਤੋਂ ਸੱਤਾ 'ਚ ਰਹਿ ਰਹੀ Labor Party ਇੱਕ ਵਾਰ ਫਿਰ ਤੋਂ ਮੁੜੀ ਹੈ।  ਯਾਨੀ ਕਿ Andrew Barr ACT ਦੇ ਮੁਖ ਮੰਤਰੀ ਬਣੇ ਰਹਿਣਗੇ।  ਦੱਸ ਦਈਏ ਕਿ 25 ਸੀਟਾਂ ਵਾਲੀ ਸੂਬਾਈ ਪਾਰਲੀਮੈਂਟ 'ਚ ਸਟੇਟ ਇਲੈਕਸ਼ਨ ਕਮਿਸ਼ਨ ਅਨੁਸਾਰ ਸੋਮਵਾਰ ਸਵੇਰ ਤੱਕ ਲੇਬਰ ਨੇ 10 ਸੀਟਾਂ ਜਿੱਤ ਲਈਆਂ ਸਨ। ਜਦਕਿ ਪਿਛਲੀ ਸਰਕਾਰ 'ਚ ਹਮਾਇਤ ਦੇਣ ਵਾਲੀ Green Party ਨੇ ਤਿੰਨ। ਯਾਨੀ ਸਰਕਾਰ ਬਣਾਉਣ ਲਈ ਲੋੜੀਂਦੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਹੈ। ਹਾਲਾਂਕਿ ਵਿਰੋਧੀ ਧਿਰ Liberal Party ਨੇ 9 ਸੀਟਾਂ 'ਤੇ ਜਿੱਤ ਹਾਸਲ ਕੀਤੀ।  ਅਧਿਕਾਰਕ ਨਤੀਜੇ ਹਾਲੇ ਨਹੀਂ ਐਲਾਨੇ ਗਏ।
19:3921/10/2024
ਕਹਾਣੀ ਇਮਾਨਦਾਰੀ  - Punjabi Kahani Imandari - Vishal Vijay Singh - Kitaab Kahani

ਕਹਾਣੀ ਇਮਾਨਦਾਰੀ - Punjabi Kahani Imandari - Vishal Vijay Singh - Kitaab Kahani

ਕਹਿੰਦੇ ਨੇ ਇਮਾਨਦਾਰ ਬੰਦਾ ਆਪਣੀ ਜ਼ਿੰਦਗੀ ਚ ਧਨ-ਦੌਲਤ, ਨਾਮ-ਸ਼ੌਹਰਤ ਕਮਾਵੇ ਨਾ ਕਮਾਵੇ ਪਰ ਉਹ ਸਕੂਨ, ਸੁਖਚੈਨ ਅਤੇ ਨੀਂਦ ਜਰੂਰ ਕਮਾ ਲੈਂਦਾ ਹੈ, ਇਮਾਨਦਾਰੀ ਇੱਕ ਅਜਿਹੀ ਚੋਣ ਹੈ ਜਿਸ ਨੂੰ ਚੁਨਣ ਵਾਲਾ ਇਨਸਾਨ ਆਪਣੀ ਜ਼ਿੰਦਗੀ ਨੂੰ ਸੌਖਾ ਕਰ ਲੈਂਦਾ ਹੈ, ਅੱਜ ਦੀ ਕਹਾਣੀ ਇਮਾਨਦਾਰੀ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਅਤੇ ਇਹ ਵੀ ਸਿਖਾਉਂਦੀ ਹੈ ਕਿ ਜੇਕਰ ਤੁਸੀਂ ਇਮਾਨਦਾਰ ਹੋ, ਇਮਾਨਦਾਰੀ ਦੇ ਰਾਹ ਤੇ ਚਲਦੇ ਹੋ ਤਾਂ ਤੁਹਾਡੇ ਲਈ ਹਮੇਸ਼ਾ ਇਸ ਰਸਤੇ ਤੇ ਚਲਣਾ ਕਿੰਨਾ ਜਰੂਰੀ ਹੈ
16:4421/10/2024
World News 21 Oct,  2024 | Radio Haanji | Gautam Kapil

World News 21 Oct, 2024 | Radio Haanji | Gautam Kapil

ਇਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਉਹ ਹਰ ਰੋਜ਼ $1 ਮਿਲੀਅਨ ਦੇਣਗੇ ਜੋ ਉਨ੍ਹਾਂ ਦੀ ਪਟੀਸ਼ਨ 'ਤੇ ਦਸਤਖਤ ਕਰਦਾ ਹੈ, ਜਿਸ ਦਾ ਮੁੱਖ ਉਦੇਸ਼ ਰਿਪਬਲਿਕਨਾਂ ਨੂੰ ਚੋਣ ਮੈਦਾਨ ਵਾਲੇ ਰਾਜਾਂ ਵਿੱਚ ਵੋਟਰ ਰਜਿਸਟਰ ਕਰਨ ਲਈ ਪ੍ਰੇਰਿਤ ਕਰਨਾ ਹੈ। ਪਰ ਕਾਨੂੰਨੀ ਮਾਹਿਰਾਂ ਨੇ ਕਿਹਾ ਕਿ ਇਹ ਸਕੀਮ ਅਮਰੀਕੀ ਚੋਣ ਕਾਨੂੰਨ ਦਾ ਉਲੰਘਣ ਕਰਦੀ ਹੈ, ਜਿਸਦੇ ਤਹਿਤ ਕਿਸੇ ਨੂੰ ਵੋਟ ਪਾਉਣ ਲਈ ਭੁਗਤਾਨ ਕਰਨ ਜਾਂ ਭੁਗਤਾਨ ਦੀ ਪੇਸ਼ਕਸ਼ ਕਰਨਾ ਗੈਰਕਾਨੂੰਨੀ ਹੈ।
18:3621/10/2024
21 Oct 2024  Laughter Therapy | Nonia P Dyal | Vishal Vijay Singh | Radio Haanji

21 Oct 2024 Laughter Therapy | Nonia P Dyal | Vishal Vijay Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
39:3621/10/2024
ਬੱਚਿਆਂ ਤੋਂ ਉਮੀਦਾਂ ਲਾਉਣ ਤੋਂ ਪਹਿਲਾਂ ਉਹਨਾਂ ਨੂੰ ਸਿਖਾਉਣਾ ਜਰੂਰੀ ਹੈ - Nani Ji - Radio Haanji

ਬੱਚਿਆਂ ਤੋਂ ਉਮੀਦਾਂ ਲਾਉਣ ਤੋਂ ਪਹਿਲਾਂ ਉਹਨਾਂ ਨੂੰ ਸਿਖਾਉਣਾ ਜਰੂਰੀ ਹੈ - Nani Ji - Radio Haanji

ਅਸੀਂ ਬੱਚਿਆਂ ਤੋਂ ਬਹੁਤ ਉਮੀਦਾਂ ਲਗਾਉਂਦੇ ਹਾਂ, ਅਸੀਂ ਸੋਚਦੇ ਹਾਂ ਕਿ ਸਾਡਾ ਬੱਚਾ ਉਹ ਸਭ ਕੁੱਝ ਕਰੇ ਜੋ ਅਸੀਂ ਚਾਹੁੰਦੇ ਹਾਂ , ਪਰ ਇਹ ਗੱਲ ਸਮਝਣੀ ਬਹੁਤ ਜਰੂਰੀ ਹੈ ਕਿ ਬੱਚਿਆਂ ਤੋਂ ਉਮੀਦਾਂ ਲਗਾਉਣ ਤੋਂ ਪਹਿਲਾਂ ਸਾਨੂੰ ਉਹਨਾਂ ਨੂੰ ਸਿਖਾਉਣਾ ਪਵੇਗਾ, ਉਹਨਾਂ ਨਾਲ ਸਮਾਂ ਬਤੀਤ ਕਰਨਾ ਪਵੇਗਾ, ਉਹਨਾਂ ਨੂੰ ਸਹੀ-ਗ਼ਲਤ ਦਸਣਾ ਪਵੇਗਾ
39:2720/10/2024
Ep 12: Climate Weather ਅਤੇ Environment ਇਹਨਾਂ ਸਭ ਨੂੰ ਸਮਝਣ ਦੀ ਲੋੜ੍ਹ ਹੈ - Radio Haanji

Ep 12: Climate Weather ਅਤੇ Environment ਇਹਨਾਂ ਸਭ ਨੂੰ ਸਮਝਣ ਦੀ ਲੋੜ੍ਹ ਹੈ - Radio Haanji

Climate Weather ਅਤੇ Envoirnement ਇਹਨਾਂ ਸਭ ਨੂੰ ਸਮਝਣ ਦੀ ਲੋੜ੍ਹ ਹੈ, ਸਾਡੀ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਜਿਸ ਕਰਕੇ ਹਰ ਰੋਜ਼ ਕਿਤੇ ਨਾ ਕਿਤੇ ਕੁਦਰਤੀ ਆਫ਼ਤਾਂ ਵੇਖਣ-ਸੁਨਣ ਨੂੰ ਮਿਲਦੀਆਂ ਹਨ, ਜਿੰਨ੍ਹਾਂ ਜ਼ਿਆਦਾ ਅਸੀਂ ਆਪਣੇ ਵਾਤਾਵਰਨ ਨਾਲ ਛੇੜਖਾਨੀਆਂ ਕਰ ਰਹੇ ਹਨ ਓਨੇ ਭਿਅੰਕਰ ਨਤੀਜ਼ੇ ਸਾਹਮਣੇ ਆ ਰਹੇ ਹਨ
31:0520/10/2024
Gaund art, a traditional art form inspired by nature |Yash ਤੇ Vishal ਦਾ Show | Radio Haanji

Gaund art, a traditional art form inspired by nature |Yash ਤੇ Vishal ਦਾ Show | Radio Haanji

In today's Yash and Vishal show, Yash discussed Gaund art, a traditional art form inspired by nature, reflecting the Gaund tribe's deep connection with the natural world through intricate depictions of flora and fauna. Vishal, from Australia, shared stories about the Eureka Stockade, a pivotal event during the Australian Gold Rush in 1854, where miners rebelled against harsh treatment. He also touched on the discovery of gold and its lasting impact on Australia's economy and society. The show was lively, filled with engaging storytelling and great music.
01:01:3820/10/2024
Saturday News 19 Oct, 2024 | Gautam Kapil | Radio Haanji

Saturday News 19 Oct, 2024 | Gautam Kapil | Radio Haanji

ਅਮਰੀਕਾ ਵਿਚ ਇਕ ਭਾਰਤੀ ਰਾਅ ਅਧਿਕਾਰੀ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰੇ ਦੌਰਾਨ ਇੱਕ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ, ਸੰਘੀ ਵਕੀਲਾਂ ਨੇ ਵੀਰਵਾਰ ਨੂੰ ਨਿਊਯਾਰਕ ਦੀ ਇਕ ਅਮਰੀਕੀ ਅਦਾਲਤ ਵਿਚ ਇਹ ਦੋਸ਼ ਲਗਾਇਆ ਹੈ। ਸੰਘੀ ਵਕੀਲਾਂ ਨੇ ਅਧਿਕਾਰੀ ਦੀ ਪਛਾਣ 39 ਸਾਲਾ ਵਿਕਾਸ ਯਾਦਵ ਵਜੋਂ ਕਰਨ ਦਾ ਦਾਅਵਾ ਕੀਤਾ ਹੈ। ਯਾਦਵ ਕੈਬਨਿਟ ਸਕੱਤਰੇਤ ਵਿੱਚ ਕੰਮ ਕਰ ਰਹੇ ਸਨ, ਜਿੱਥੇ ਭਾਰਤ ਦੀ ਵਿਦੇਸ਼ੀ ਖੁਫੀਆ ਸੇਵਾ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦਾ ਮੁੱਖ ਦਫ਼ਤਰ ਹੈ।
21:1019/10/2024
ਅਰਟੀਫ਼ੀਸ਼ੀਅਲ ਇੰਟੈਲੀਜੈਂਸ (AI): ਆਧੁਨਿਕ ਯੁੱਗ ਦੀ ਤਰੱਕੀ ਬਨਾਮ ਸੰਭਾਵੀ ਖ਼ਤਰੇ - Preetinder Grewal - Vishal Vijay Singh

ਅਰਟੀਫ਼ੀਸ਼ੀਅਲ ਇੰਟੈਲੀਜੈਂਸ (AI): ਆਧੁਨਿਕ ਯੁੱਗ ਦੀ ਤਰੱਕੀ ਬਨਾਮ ਸੰਭਾਵੀ ਖ਼ਤਰੇ - Preetinder Grewal - Vishal Vijay Singh

ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਬੰਧ ਕੰਪਿਊਟਰ ਦੀ ਦੁਨੀਆਂ ਦੀਆਂ ਉਨ੍ਹਾਂ ਸਮਾਰਟ ਮਸ਼ੀਨਾਂ ਬਣਾਉਣ ਨਾਲ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹੋਣ। ਅੱਜ ਦੀ ਦੁਨੀਆਂ ਵਿੱਚ ਸਭ ਨੂੰ ਇਹ ਜਾਨਣ ਦੀ ਤਾਂਘ ਹੈ ਕਿ ਅਰਟੀਫ਼ੀਸ਼ੀਅਲ ਇੰਟੈਲੀਜੈਂਸ ਕੀ ਹੈ, ਇਹ ਕਿਵੇਂ ਕੰਮ ਕਰਦੀ ਹੈ ਤੇ ਇਸ 'ਤੇ ਕੰਮ ਕਰਨ ਵਾਲੇ ਇਸਦੇ ਅਤਿ-ਆਧੁਨਿਕ ਰੂਪਾਂ ਤੋਂ ਕਿਉਂ ਚਿੰਤਤ ਹਨ। ਹਾਂਜੀ ਰੇਡੀਓ ਦੇ ਇਸ ਹਫਤਾਵਾਰੀ ਹਿੱਸੇ ਵਿੱਚ ਵਿਸ਼ਾਲਵਿਜੇ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸਰੋਤਿਆਂ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ......
01:40:0419/10/2024
Interview with Arman Bedil & Preet Aujla - Gautam Kapil - Radio Haanji

Interview with Arman Bedil & Preet Aujla - Gautam Kapil - Radio Haanji

ਫਿਲਮ ਗੋਰਿਆਂ ਦੇ ਨਾਲ ਲਗਦੀ ਜ਼ਮੀਨ ਜੱਟ ਦੀ ਦੇ ਅਦਾਕਾਰ ਅਰਮਾਨ ਬੇਦਿਲ ਅਤੇ ਅਦਾਕਾਰਾ ਪ੍ਰੀਤ ਔਜਲਾ ਨਾਲ ਹੋਈ ਖਾਸ ਮੁਲਾਕਾਤ ਵਿੱਚ ਉਹਨਾਂ ਦੀ ਨਵੀਂ ਆਉਣਵਾਲੀ ਫਿਲਮ ਬਾਰੇ ਗੱਲਬਾਤ ਕੀਤੀ ਅਤੇ ਕੀ ਕੁੱਝ ਖਾਸ ਵੇਖਣ ਨੂੰ ਮਿਲ ਸਕਦਾ ਇਸ ਫਿਲਮ ਵਿੱਚ ਜਾਣਗੇ ਗੌਤਮ ਕਪਿਲ ਦੇ ਨਾਲ
29:0618/10/2024
18 Oct,  2024 Indian News Analysis with Pritam Singh Rupal

18 Oct, 2024 Indian News Analysis with Pritam Singh Rupal

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਨਾਮਨਜ਼ੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਸੇਵਾਵਾਂ ਜਾਰੀ ਰੱਖਣ ਲਈ ਅਪੀਲ ਕੀਤੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ , ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰ ਆਗੂਆਂ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਵਾਪਰੇ ਸਮੁੱਚੇ ਘਟਨਾਕ੍ਰਮ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਆਫ਼ੀ ਮੰਗੀ ਹੈ।
24:4718/10/2024
Haanji Daily News, 18 Oct 2024 | Gautam Kapil | Radio Haanji

Haanji Daily News, 18 Oct 2024 | Gautam Kapil | Radio Haanji

ਸੂਬੇ 'ਚ ਛੋਟੇ ਬੱਚਿਆਂ ਦਰਮਿਆਨ ਵਧ ਰਹੇ ਅਪਰਾਧ ਨੂੰ ਕੰਟਰੋਲ ਕਰਨ ਲਈ Northern Territory ਦੀ ਪਾਰਲੀਮੈਂਟ ਨੇ ਨਵਾਂ ਕਾਨੂੰਨ ਪਾਸ ਕੀਤਾ ਹੈ। ਹੁਣ ਸਟੇਟ ਵਿੱਚ 10 ਸਾਲ ਦੇ ਬੱਚੇ ਨੂੰ ਵੀ ਅੰਜਾਮ ਦਿੱਤੇ ਗਏ ਅਪਰਾਧ ਲਈ ਜੇਲ੍ਹ ਭੇਜਿਆ ਜਾ ਸਕੇਗਾ। ਸੂਬੇ ਦੀ ਮੁੱਖ ਮੰਤਰੀ Lia Finocchiaro ਨੇ ਕਿਹਾ ਕਿ ਇਹ ਲਾਜ਼ਮੀ ਹੈ,  ਕਿਉਂਕਿ 10-11 ਸਾਲ ਤੋਂ ਲੈ ਕੇ 17 ਸਾਲਾਂ ਤੱਕ ਦੀ ਉਮਰ ਦੇ ਬੱਚਿਆਂ ਨੇ ਸੂਬੇ ਵਿੱਚ ਪਿਛਲੇ ਕੁਝ ਸਾਲਾਂ ਦਰਮਿਆਨ ਚੋਰੀ, ਕਤਲ ਵਰਗੀਆਂ ਗੰਭੀਰ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। Northern Territory 'ਚ ਇਸ ਤੋਂ ਪਹਿਲਾਂ criminal responsibility ਲਈ ਉਮਰ 12 ਸਾਲ ਸੀ। 
11:2318/10/2024
World News 18 Oct,  2024 | Radio Haanji | Gautam Kapil

World News 18 Oct, 2024 | Radio Haanji | Gautam Kapil

ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਹਮਾਸ ਦੇ ਚੋਟੀ ਦੇ ਨੇਤਾ ਯਾਹਿਆ ਸਿਨਵਰ ਗਾਜ਼ਾ 'ਚ ਫੌਜੀ ਕਾਰਵਾਈ 'ਚ ਮਾਰਿਆ ਗਿਆ ਸੀ।ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇੱਕ ਸਕੂਲ 'ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਘੱਟੋ-ਘੱਟ 15 ਲੋਕ ਮਾਰੇ ਗਏ, ਜਿੱਥੇ ਵਿਸਥਾਪਿਤ ਫਲਸਤੀਨੀ ਸ਼ਰਨਾਰਥੀ ਸ਼ਰਨ ਲੈ ਰਹੇ ਸਨ।ਸਿਨਵਰ 7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਦੇ ਮੁੱਖ ਆਰਕੀਟੈਕਟਾਂ 'ਚੋਂ ਇੱਕ ਸੀ ਅਤੇ ਇਜ਼ਰਾਈਲ ਨੇ ਗਾਜ਼ਾ 'ਚ ਆਪਣੀ ਜਵਾਬੀ ਕਾਰਵਾਈ ਦੀ ਸ਼ੁਰੂਆਤ ਤੋਂ ਹੀ ਉਸਨੂੰ ਖਤਮ ਕਰਨ ਦੀ ਸਹੁੰ ਖਾਧੀ ਹੈ। ਯੁੱਧ ਦੌਰਾਨ, ਸਿਨਵਰ ਕਦੇ ਵੀ ਜਨਤਕ ਤੌਰ 'ਤੇ ਸਾਹਮਣੇ ਨਹੀਂ ਆਇਆ। ਅਗਸਤ ਵਿੱਚ ਤਹਿਰਾਨ ਵਿੱਚ ਸਾਬਕਾ ਨੇਤਾ ਇਸਮਾਈਲ ਹਾਨੀਏ ਦੀ ਹੱਤਿਆ ਤੋਂ ਬਾਅਦ ਉਸਨੂੰ ਹਮਾਸ ਦਾ ਨੇਤਾ ਨਿਯੁਕਤ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਪੂਰੇ ਮਾਮਲੇ 'ਤੇ ਹਮਾਸ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਜੇਕਰ ਸਿਨਵਰ ਦੀ ਮੌਤ ਦੀ ਪੁਸ਼ਟੀ ਹੋ ​​ਜਾਂਦੀ ਹੈ, ਤਾਂ ਇਹ ਇਜ਼ਰਾਈਲੀ ਫੌਜ ਅਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਲਈ ਇੱਕ ਵੱਡੀ ਸਫਲਤਾ ਹੋਵੇਗੀ।
17:5918/10/2024
18 Oct 2024  Laughter Therapy | Nonia P Dyal | Vishal Vijay Singh | Radio Haanji

18 Oct 2024 Laughter Therapy | Nonia P Dyal | Vishal Vijay Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
43:0418/10/2024
17 Oct,  2024 Indian News Analysis with Pritam Singh Rupal

17 Oct, 2024 Indian News Analysis with Pritam Singh Rupal

ਸ਼੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਇੱਕ ਦਿਨ ਬਾਅਦ ਅੱਜ ਅਚਾਨਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਆਗੂ ਵਲਟੋਹਾ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਦੀ ਪੁਸ਼ਟੀ ਸ਼੍ਰੋਮਣੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਵਿੰਗ ਕਰ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ’ਚ ਖਾਮੋਸ਼ ਹੈ ਅਤੇ ਅਜਿਹੀ ਸਥਿਤੀ ਵਿੱਚ ਉਹ ਤਖ਼ਤ ਦੇ ਜਥੇਦਾਰ ਦੀ ਸੇਵਾ ਨਹੀਂ ਕਰ ਸਕਦੇ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸਬੰਧੀ ਇੱਕ ਵੀਡੀਓ ਸੁਨੇਹਾ ਵੀ ਜਨਤਕ ਕੀਤਾ ਹੈ। ਉਨ੍ਹਾਂ ਗੱਲਬਾਤ ਕਰਨ ’ਤੇ ਅਸਤੀਫ਼ਾ ਦੇਣ ਸਬੰਧੀ ਵੀਡੀਓ ਸੁਨੇਹੇ ਦੀ ਪੁਸ਼ਟੀ ਕੀਤੀ ਹੈ। 
29:2017/10/2024
Haanji Daily News, 17 Oct 2024 | Gautam Kapil | Radio Haanji

Haanji Daily News, 17 Oct 2024 | Gautam Kapil | Radio Haanji

ਆਸਟ੍ਰੇਲੀਆ ਦੀ ਸਰਕਾਰ ਨੇ ਰੂਸ ਵਿਰੁੱਧ ਯੁੱਧ ਲਈ ਯੂਕ੍ਰੇਨ ਨੂੰ 49 ਅਮਰੀਕਾ ਵਿੱਚ ਬਣੇ M1A1 ਐਬਰਾਮਜ਼ ਟੈਂਕ ਭੇਜਣ ਦਾ ਐਲਾਨ ਕੀਤਾ ਹੈ। ਇਹ ਟੈਂਕ ਯੂਕ੍ਰੇਨੀ ਫੌਜ ਦੀ ਯੁੱਧ ਸ਼ਕਤੀ ਅਤੇ ਮੋਬਿਲਟੀ ਵਧਾਉਣਗੇ। ਰੱਖਿਆ ਮੰਤਰੀ ਪੈਟ ਕਾਨਰੌਇ ਨੇ ਕਿਹਾ ਕਿ ਆਸਟ੍ਰੇਲੀਆ ਯੂਕ੍ਰੇਨ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ, ਅਤੇ ਸਾਡੇ ਸਾਥੀ ਦੇਸ਼ ਵੀ ਇਸ ਸਹਿਯੋਗ 'ਚ ਸ਼ਾਮਲ ਹਨ।
16:4417/10/2024
World News 17 Oct,  2024 | Radio Haanji | Gautam Kapil

World News 17 Oct, 2024 | Radio Haanji | Gautam Kapil

ਨਾਈਜੀਰੀਆ 'ਚ ਪੈਟਰੋਲ ਟੈਂਕਰ ਪਲਟਣ ਅਤੇ ਫਟਣ ਨਾਲ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਘਟਨਾ ਉਦੋਂ ਵਾਪਰੀ ਜਦੋਂ ਦਰਜਨਾਂ ਲੋਕ ਤੇਲ ਲੈਣ ਲਈ ਵਾਹਨ ਵੱਲ ਭੱਜੇ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।  ਪੁਲਿਸ ਬੁਲਾਰੇ ਲਾਵਨ ਐਡਮ ਨੇ ਦੱਸਿਆ ਕਿ ਇਹ ਧਮਾਕਾ ਜਿਗਾਵਾ ਰਾਜ ਵਿੱਚ ਅੱਧੀ ਰਾਤ ਤੋਂ ਬਾਅਦ ਹੋਇਆ ਜਦੋਂ ਟੈਂਕਰ ਡਰਾਈਵਰ ਨੇ ਯੂਨੀਵਰਸਿਟੀ ਦੇ ਨੇੜੇ ਇੱਕ ਹਾਈਵੇਅ 'ਤੇ ਵਾਹਨ ਦਾ ਕੰਟਰੋਲ ਗੁਆ ਦਿੱਤਾ।  ਐਡਮ ਨੇ ਕਿਹਾ, "ਨਿਵਾਸੀ ਇੱਕ ਉਲਟੇ ਟੈਂਕਰ ਤੋਂ ਤੇਲ ਕੱਢ ਰਹੇ ਸਨ ਜਦੋਂ ਧਮਾਕਾ ਹੋਇਆ।" ਧਮਾਕੇ ਤੋਂ ਬਾਅਦ ਟੈਂਕਰ 'ਚ ਭਿਆਨਕ ਅੱਗ ਲੱਗ ਗਈ ਅਤੇ 94 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
23:0217/10/2024
17 Oct 2024  Laughter Therapy |  Vishal Vijay Singh | Radio Haanji

17 Oct 2024 Laughter Therapy | Vishal Vijay Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
37:5417/10/2024
ਕਹਾਣੀ ਦੁੱਖਾਂ ਦੀ ਪੋਟਲੀ  - Punjabi Kahani Dukhan Di Potli - Kitaab Kahani

ਕਹਾਣੀ ਦੁੱਖਾਂ ਦੀ ਪੋਟਲੀ - Punjabi Kahani Dukhan Di Potli - Kitaab Kahani

ਦੁੱਖ-ਸੁੱਖ ਜ਼ਿੰਦਗੀ ਦਾ ਅਟੁੱਟ ਅੰਗ ਹਨ, ਜਿੰਨ੍ਹਾਂ ਚਿਰ ਇਨਸਾਨ ਜਿਉਂਦਾ ਹੈ ਕੁੱਝ ਨਾ ਕੁੱਝ ਚੰਗਾ ਮਾੜਾ ਉਸ ਨਾਲ ਵਾਪਰਨਾ ਹੀ ਹੈ, ਪਰ ਕਈ ਵਾਰੀ ਅਸੀਂ ਆਪਣੇ ਦੁੱਖਾਂ ਬਾਰੇ ਸੋਚ ਕੇ ਪ੍ਰੇਸ਼ਾਨ ਹੋ ਜਾਂਦੇ ਹਾਂ ਅਤੇ ਇਹ ਸੋਚਦੇ ਹਨ ਕਿ ਆਖ਼ਿਰ ਰੱਬ ਨੇ ਸਾਨੂੰ ਹੀ ਏਨੇ ਦੁੱਖ ਕਿਉਂ ਦਿੱਤੇ ਹਨ, ਦੁਨੀਆਂ ਚੰਗੀ ਭਲੀ ਹੈ, ਹਰ ਕੋਈ ਆਪਣੀ ਜ਼ਿੰਦਗੀ ਵਿੱਚ ਖੁਸ਼ ਹੈ ਸੁਖੀ ਹੈ ਅਤੇ ਇਹ ਗਿਲਾ ਸਾਨੂੰ ਜ਼ਿਆਦਾਤਰ ਰੱਬ ਨਾਲ ਹੀ ਹੁੰਦਾ ਹੈ, ਅਜਿਹੇ ਹੀ ਰੱਬ ਗਿਲੇ-ਸ਼ਿਕਵੇ ਅਤੇ ਅੱਗੋਂ ਰੱਬ ਦੇ ਬਹੁਤ ਸੋਹਣੇ ਜਵਾਬ ਦੀ ਕਹਾਣੀ ਹੈ ਅੱਜ ਦੀ ਕਹਾਣੀ, ਆਸ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਪਸੰਦ ਆਵੇਗੀ ਅਤੇ ਤੁਹਾਨੂੰ ਇਸ ਕਹਾਣੀ ਤੋਂ ਸਿੱਖਣ ਲਈ ਜਰੂਰ ਮਿਲੇਗਾ...
12:0916/10/2024
World News 16 Oct,  2024 | Radio Haanji | Gautam Kapil

World News 16 Oct, 2024 | Radio Haanji | Gautam Kapil

 ਭਾਰਤ ਅਤੇ ਕੈਨੇਡਾ ਦਰਮਿਆਨ ਜਾਰੀ ਸਿਖਰਾਂ ਦੇ ਸਫ਼ਾਰਤੀ ਤਣਾਅ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਗੰਭੀਰ ਦੋਸ਼ ਲਾਏ ਹਨ ਕਿ ਕੈਨੇਡੀਅਨ ਨਾਗਰਿਕਾਂ ਉਤੇ ਉਨ੍ਹਾਂ ਦੇ ਆਪਣੇ ਹੀ ਮੁਲਕ ਵਿਚ ਹਮਲੇ ਕਰਨ ਲਈ ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਅਤੇ ਜਥੇਬੰਦ ਜੁਰਮਾਂ (ਨੂੰ ਅੰਜਾਮ ਦੇਣ ਵਾਲਿਆਂ) ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਦੇ ਨਾਗਰਿਕ ਆਪਣੀ ਹੀ ਧਰਤੀ ਉਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ ਨਵੀਂ ਦਿੱਲੀ ਦੀ ‘ਭਾਰੀ ਗ਼ਲਤੀ’ ਕਰਾਰ ਦਿੱਤਾ ਹੈ।
19:4216/10/2024
Haanji Daily News, 16 Oct 2024 | Gautam Kapil | Radio Haanji

Haanji Daily News, 16 Oct 2024 | Gautam Kapil | Radio Haanji

ਸ਼ੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਚਰਚਾ ਸਿਡਨੀ ਦੇ Copacabana 'ਚ ਸਮੁੰਦਰੀ ਚੋਟੀ 'ਤੇ ਬਣੇ 4 ਬੈੱਡਰੂਮ ਅਤੇ 3 ਬਾਥਰੂਮ ਵਾਲੇ ਉਸ ਆਲੀਸ਼ਾਨ ਘਰ ਦੀ ਹੋ ਰਹੀ ਹੈ,  ਜਿਸ ਦੇ ਕੱਚ ਦੀ ਦੀਵਾਰਾਂ ਵਾਲੇ ਕਮਰਿਆਂ 'ਚੋਂ ਇੱਕ ਪਾਸੇ ਸਮੁੰਦਰ ਦਿੱਸਦਾ ਹੈ ਅਤੇ ਦੂਜੇ ਵੰਨੇ Sydney CBD ਦੀਆਂ ਅੰਬਰ ਛੂੰਹਦੀਆਂ ਇਮਾਰਤਾਂ। ਇਹ ਘਰ $4.3 ਮਿਲੀਅਨ ਡਾਲਰ ਦੀ ਰਕਮ ਨਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਖਰੀਦਿਆ।  ਪ੍ਰਧਾਨ ਮੰਤਰੀ ਇਸ ਘਰ ਵਿੱਚ ਆਪਣੀ ਪਾਰਟਨਰ Jodie Haydon ਨਾਲ ਰਹਿਣਗੇ। ਇਸ ਤੋਂ ਪਹਿਲਾਂ Anthony Albanese ਆਪਣੇ Dulwich Hill ਵਿਚਲੇ ਘਰ ਨੂੰ $1.85 ਮਿਲੀਅਨ ਡਾਲਰ 'ਤੇ ਵੇਚਣਾ ਲਗਾ ਚੁੱਕੇ ਹਨ।
19:4216/10/2024
16 Oct 2024  Laughter Therapy |  Vishal Vijay Singh | Radio Haanji

16 Oct 2024 Laughter Therapy | Vishal Vijay Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
39:3216/10/2024
15 Oct,  2024 Indian News Analysis with Pritam Singh Rupal

15 Oct, 2024 Indian News Analysis with Pritam Singh Rupal

ਭਾਰਤ ਨੇ ਕੈਨੇਡਾ ਵਿਚਲੇ ਆਪਣੇ ਡਿਪਲੋਮੈਟਾਂ ਨੂੰ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਂਚ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵਿਗੜ ਗਏ ਹਨ। ਇਸ ਕਾਰਨ ਭਾਰਤ ਨੇ ਆਪਣੇ ਹਾਈ ਕਮਿਸ਼ਨਰ ਤੇ ‘ਨਿਸ਼ਾਨੇ’ ਉੱਤੇ ਆਏ ਹੋਰਨਾਂ ਡਿਪਲੋਮੈਟਾਂ ਨੂੰ ਕੈਨੇਡਾ ਤੋਂ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਭਾਰਤ ਨੇ ਕੈਨੇਡਾ ਦੇ ਛੇ ਡਿਪਲੋਮੈਟਾਂ ਨੂੰ 19 ਅਕਤੂਬਰ ਤੋਂ ਪਹਿਲਾਂ ਰਾਤ 11:59  ਤੱਕ ਦੇਸ਼ ਛੱਡਣ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਸ਼ਾਮੀਂ ਕੈਨੇਡਾ ਦੇ ਚਾਰਜ ਡੀ’ਅਫੇਅਰਜ਼ (ਡਿਪਲੋਮੈਟ) ਨੂੰ ਤਲਬ ਕਰਨ ਤੋਂ ਫੌਰੀ ਮਗਰੋਂ ਉਪਰੋਕਤ ਐਲਾਨ ਕਰ ਦਿੱਤਾ। ਟਰੂਡੋ ਸਰਕਾਰ ਨੇ ਐਤਵਾਰ ਨੂੰ ਕੂਟਨੀਤਕ ਚੈਨਲਾਂ ਜ਼ਰੀਏ ਭੇਜੇ ਪੱਤਰ ਵਿਚ ਨਿੱਝਰ ਮਾਮਲੇ ਦੀ ਜਾਂਚ ਦੇ ਸੰਦਰਭ ਵਿਚ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਵਰਮਾ ਤੇ ਹੋਰਨਾਂ ਕੂਟਨੀਤਕਾਂ ਤੋਂ ਪੁੱਛ-ਪੜਤਾਲ ਦੀ ਇਜਾਜ਼ਤ ਮੰਗੀ ਸੀ। ਵਿਦੇਸ਼ ਮੰਤਰਾਲੇ ਨੇ ਟਰੂਡੋ ਸਰਕਾਰ ਦੀ ਇਸ ਬੇਨਤੀ ਨੂੰ ਰੱਦ ਕਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਲਾਏ ਦੋਸ਼ ‘ਹਾਸੋਹੀਣੇ’ ਹਨ ਤੇ ਇਸ ਨੂੰ ਹੱਤਕ ਵਜੋਂ ਲਿਆ ਜਾਣਾ ਬਣਦਾ ਹੈ। ਮੰਤਰਾਲੇ ਨੇ ਕਿਹਾ ਕਿ ਕੈਨੇਡਾ ਦੀ ਇਹ ਕਾਰਵਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੋਟ ਬੈਂਕ ਸਿਆਸਤ ਦਾ ਹਿੱਸਾ ਹੈ।
26:2315/10/2024
Haanji Daily News, 15 Oct 2024 | Gautam Kapil | Radio Haanji

Haanji Daily News, 15 Oct 2024 | Gautam Kapil | Radio Haanji

NSW ਸੂਬੇ ਦੀ ਸੱਤਾਧਾਰੀ ਲੇਬਰ ਸਰਕਾਰ ਨੇ ਚੋਣਾਂ ਵੇਲੇ ਕੀਤੇ ਇੱਕ ਵਾਅਦੇ ਨੂੰ ਨਿਭਾਉਣਾ ਸ਼ੁਰੂ ਕਰ ਦਿੱਤਾ ਹੈ। Chris Minns ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਹ ਮਾਪਿਆਂ 'ਤੇ ਪੈਂਦੇ ਵਿੱਤੀ ਬੋਝ ਨੂੰ ਘੱਟ ਕਰਨ ਲਈ 100 ਮੁਫਤ ਬਾਲ ਸੰਭਾਲ ਕੇਂਦਰ (childcare centres) ਖੋਲ੍ਹਣਾ ਚਾਹੁੰਦੀ ਹੈ।  ਇਸ ਦਾ ਆਗਾਜ਼ Liverpool ਦੇ Gulyangarri Public Preschool ਨਾਲ ਕੀਤਾ ਗਿਆ। ਅਸਲ ਵਿੱਚ preschool ਤੋਂ year 6 ਤੱਕ ਇੱਥੇ ਇੱਕ ਹੀ ਇਮਾਰਤ 'ਚ ਖੋਲ੍ਹੇ ਗਏ ਹਨ। ਸੋਮਵਾਰ ਦੇ ਦਿਨ NSW ਪ੍ਰੀਮੀਅਰ Chris Minns ਅਤੇ ਸਿੱਖਿਆ ਮੰਤਰੀ Prue Carr ਨੇ ਇਸ ਸਕੂਲ ਦਾ ਫੀਤਾ ਕੱਟ ਕੇ ਇਸ ਸਕੂਲ ਦਾ ਉਦਘਾਟਨ ਕੀਤਾ ਅਤੇ ਨਾਲ ਹੀ 2027 ਤੱਕ Blackett, Cabramatta West ਅਤੇ Miller 'ਚ ਵੀ ਮੁਫਤ preschool ਖੋਲ੍ਹਣ ਦਾ ਐਲਾਨ ਕੀਤਾ।  ਵਿਰੋਧੀ ਧਿਰ ਦੇ ਨੇਤਾ Sarah Mitchell ਨੇ ਕਿਹਾ ਕਿ 100 ਸਕੂਲਾਂ ਦਾ ਵਾਅਦਾ ਕਰਕੇ ਕੇਵਲ 1 ਸਕੂਲ ਦਾ ਫੀਤਾ ਕੱਟਣ ਨੂੰ ਲੇਬਰ ਆਪਣੀ ਪ੍ਰਾਪਤੀ ਦੱਸ ਰਹੀ ਹੈ। 
20:0415/10/2024
World News 15 Oct,  2024 | Radio Haanji | Gautam Kapil

World News 15 Oct, 2024 | Radio Haanji | Gautam Kapil

ਚੀਨ ਨੇ ਅੱਜ ਤਾਇਵਾਨ ਅਤੇ ਉਸ ਦੇ ਬਾਹਰੀ ਦੀਪਾਂ ਦੇ ਆਸ-ਪਾਸ ਵੱਡੀ ਪੱਧਰ ’ਤੇ ਫੌਜੀ ਅਭਿਆਸ ਕੀਤਾ, ਜਿਸ ਵਿੱਚ ਜੰਗੀ ਜਹਾਜ਼ਾਂ ਦੇ ਨਾਲ ਜਹਾਜ਼ਾਂ ਦੀ ਢੋਆ ਢੁਆਈ ਵਾਲਾ ਸਮੁੰਦਰੀ ਬੇੜਾ ਵੀ ਤਾਇਨਾਤ ਕੀਤਾ ਗਿਆ। ਉਸ ਦਾ ਇਹ ਕਦਮ ਤਾਇਵਾਨ ਦੇ ਪਾਣੀਆਂ ਵਿੱਚ ਤਣਾਅਪੂਰਨ ਸਥਿਤੀ ਨੂੰ ਦਰਸਾਉਂਦਾ ਹੈ। ਚੀਨ ਨੇ ਤਾਇਵਾਨ ਖ਼ਿਲਾਫ਼ ਅਭਿਆਸਾਂ ਵਿੱਚ ਰਿਕਾਰਡ 125 ਮਿਲਟਰੀ ਜਹਾਜ਼ਾਂ ਦਾ ਇਸਤੇਮਾਲ ਕੀਤਾ। ਤਾਇਵਾਨ ਦੇ ਕੌਮੀ ਰੱਖਿਆ ਮੰਤਰਾਲੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ ਕਿ ਤਾਇਵਾਨ ਦੇ ਹਵਾਈ ਰੱਖਿਆ ਖੇਤਰ ਵਿੱਚ 90 ਹਵਾਈ ਜਹਾਜ਼ ਦੇਖੇ ਗਏ, ਜਿਨ੍ਹਾਂ ਵਿੱਚ ਜੰਗੀ ਜਹਾਜ਼, ਹੈਲੀਕਾਪਟਰ ਅਤੇ ਡਰੋਨ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ ਚੀਨ ਨੇ ਤਾਇਵਾਨ ਦੀ ਆਜ਼ਾਦੀ ਖ਼ਿਲਾਫ਼ ਚਿਤਾਵਨੀ ਦੇ ਤੌਰ ’ਤੇ ਅੱਜ ਵੱਡੀ ਪੱਧਰ ’ਤੇ ਫੌਜੀ ਅਭਿਆਸ ਸ਼ੁਰੂ ਕੀਤੇੇ ਹਨ।
20:1615/10/2024
15 Oct 2024  Laughter Therapy | Jaismeen Kaur | Vishal Vijay Singh | Radio Haanji

15 Oct 2024 Laughter Therapy | Jaismeen Kaur | Vishal Vijay Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
41:4815/10/2024
Sikh Volunteers Celebrate 10th Anniversary with New Kitchen and Mobile Truck

Sikh Volunteers Celebrate 10th Anniversary with New Kitchen and Mobile Truck

On September 29, 2024, Sikh Volunteers Australia (SVA) marked its 10th anniversary by unveiling a new kitchen facility and mobile kitchen truck. The project was supported by the Federal and Victorian State Governments, alongside the efforts of dedicated volunteers. The event was attended by several federal and state MPs, mayors, and emergency service representatives. The new facility, equipped with advanced cooking technology and COVID-safe measures, will enable SVA to better serve disaster-affected communities. For more details, click on the audio link to listen to SVA President Jaswinder Singh in conversation with Radio Haanji's Senior Producer, Preetinder Singh Grewal.
13:2514/10/2024
Haanji Rishte 14 Oct - Ranjodh Singh - Radio Haanji

Haanji Rishte 14 Oct - Ranjodh Singh - Radio Haanji

Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...
11:5114/10/2024
World News 14 Oct,  2024 | Radio Haanji | Ranjodh Singh

World News 14 Oct, 2024 | Radio Haanji | Ranjodh Singh

ਡੌਨਲਡ ਟ੍ਰੰਪ ਦਾ ਕਹਿਣਾ ਕਿ ਉਹਨਾਂ ਦੀ ਯੋਜਨਾਂ ਮੁਤਾਬਕ ਸਾਰੀਆਂ ਅਮਰੀਕਾ ਦੀਆਂ ਫੌਜਾਂ ਅਮਰੀਕਾ ਦੇ ਸਰਹੱਦਾਂ ਦੀ ਰਾਖੀ ਲਈ ਹੀ ਲਾਈਆਂ ਜਾਣਗੀਆਂ। ਓਹਨਾਂ ਦਾ ਇਸ਼ਾਰਾ ਸੀ ਕਿ ਫੌਜਾਂ ਵਿਦੇਸ਼ਾਂ ਤੋਂ ਵਾਪਸੀ ਬੁਲਾ ਲੈਣੀਆਂ ਚਾਹੀਦੀਆਂ ਹਨ। ਸਾਬਕਾ ਰਾਸ਼ਟਪਤੀ ਵੱਲੋਂ ਅਮਰੀਕਾ ਨਾਲ ਲਗਦਾ ਮੈਕਸੀਕੋ ਦਾ ਬਾਰਡਰ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ
09:2614/10/2024
14 Oct,  2024 Indian News Analysis with Pritam Singh Rupal

14 Oct, 2024 Indian News Analysis with Pritam Singh Rupal

ਪੰਚਾਇਤ ਚੋਣਾਂ ਲਈ ਚੋਣ ਪ੍ਰਚਾਰ ਸ਼ਾਮ 6 ਵਜੇ ਖਤਮ ਹੋ ਗਿਆ ਹੈ, ਅਤੇ ਵੋਟਾਂ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਚੋਣ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਪੂਰੇ ਕਰ ਲਏ ਹਨ। ਪੰਜਾਬ ਵਿੱਚ ਕੁੱਲ 13,237 ਸਰਪੰਚ ਅਤੇ 83,427 ਪੰਚ ਚੁਣੇ ਜਾਣਗੇ। ਹਾਲਾਂਕਿ, 3798 ਸਰਪੰਚ ਅਤੇ 48,861 ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਇਸ ਸਮੇਂ ਸਰਪੰਚੀ ਲਈ 25,588 ਅਤੇ ਪੰਚੀ ਲਈ 80,598 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪੰਜਾਬ ਦੇ 1,33,97,922 ਵੋਟਰ ਇਸ ਚੋਣ ਵਿੱਚ ਆਪਣੇ ਵੋਟ ਦਾ ਹੱਕ ਵਰਤਣਗੇ। ਵੋਟਾਂ ਬੈਲਟ ਪੇਪਰ ਰਾਹੀਂ ਪੈਣਗੀਆਂ, ਜਿੱਥੇ ਸਰਪੰਚ ਲਈ ਗੁਲਾਬੀ ਅਤੇ ਪੰਚ ਲਈ ਸਫ਼ੈਦ ਰੰਗ ਦੇ ਬੈਲਟ ਪੇਪਰ ਤਿਆਰ ਕੀਤੇ ਗਏ ਹਨ। ਇਹਨਾਂ ਵੋਟਾਂ ਲਈ 19,110 ਪੋਲਿੰਗ ਬੂਥ ਬਣਾਏ ਗਏ ਹਨ।
23:5414/10/2024
Haanji Daily News, 14 Oct 2024 | Gautam Kapil | Radio Haanji

Haanji Daily News, 14 Oct 2024 | Gautam Kapil | Radio Haanji

ਆਸਟ੍ਰੇਲੀਆ ਵਿੱਚ ਇਹਨੀਂ ਦਿਨੀਂ ਸ਼ੋਸ਼ਲ ਮੀਡੀਆ ਦੇ ਇੱਕ ਪੂਰਾ ਦਿਨ ਬਾਈਕਾਟ ਕਰਨ ਦੀਆਂ ਖ਼ਬਰਾਂ ਚਰਚਾ 'ਚ ਹਨ। ਹੁਣ ਦੇਸ਼ ਦੇ ਫੈਡਰਲ ਸਿਹਤ ਮੰਤਰੀ Mark Butler ਨੇ ਵੀ Unplug 24 ਮੁਹਿੰਮ ਨੂੰ ਸਹੀ ਦੱਸਿਆ ਅਤੇ ਕਿਹਾ ਹੈ ਕਿ ਉਹ ਵੀ ਇੰਝ ਕਰਨਗੇ।  ਜੇਕਰ ਤੁਹਾਨੂੰ ਜਾਣਕਾਰੀ ਨਹੀਂ ਤਾਂ ਦੱਸ ਦਈਏ ਕਿ ਆਉਂਦੀ 24 ਅਕਤੂਬਰ ਨੂੰ ਦੇਸ਼ ਭਰ 'ਚ 24 ਘੰਟਿਆਂ ਲਈ ਸ਼ੋਸ਼ਲ ਮੀਡੀਆ ਦਾ ਬਾਈਕਾਟ ਕਰਨ ਦੀ ਗੱਲ ਹੋ ਰਹੀ ਹੈ। ਫੈਡਰਲ ਸਿਹਤ ਮੰਤਰੀ Anthony Albanese ਸਰਕਾਰ ਦੇ ਪਹਿਲੇ ਸੀਨੀਅਰ ਮੰਤਰੀ ਹਨ, ਜਿਹਨਾਂ ਨੇ ਅਜਿਹਾ ਕਰਨ ਦੀ ਹਾਮੀ ਭਰੀ ਹੈ। ਪਰ ਇਸ ਤੋਂ ਪਹਿਲਾਂ NSW ਦੇ ਪ੍ਰੀਮੀਅਰ Chris Minns ਇਹ ਐਲਾਨ ਕਰ ਚੁੱਕੇ ਹਨ ਕਿ ਉਹ Unplug 24 ਨੂੰ ਖੁਦ ਉੱਤੇ ਪੂਰੀ ਤਰ੍ਹਾਂ ਨਾਲ ਲਾਗੂ ਕਰਨਗੇ।  ਸ਼ੋਸ਼ਲ ਮੀਡੀਆ ਦੇ ਨੁਕਾਸਨ ਬਾਰੇ ਆਸਟ੍ਰੇਲੀਆ ਇਸ ਵਕਤ ਦੁਨੀਆਂ 'ਚ ਮੋਹਰੀ ਆਵਾਜ਼ ਬਣ ਕੇ ਉੱਭਰ ਰਿਹਾ ਹੈ।  ਦੇਸ਼ ਭਰ ਦੀਆਂ ਮਸ਼ਹੂਰ ਹਸਤੀਆਂ ਸ਼ੋਸ਼ਲ ਮੀਡੀਆ ਦਾ ਇੱਕ ਪੂਰਾ ਦਿਨ ਲਈ ਬਾਈਕਾਟ ਕਰਨ ਦਾ ਐਲਾਨ ਕਰ ਚੁੱਕੀਆਂ ਹਨ। ਪ੍ਰਸਿੱਧ ਗਾਇਕਾ Jessica Mauboy, ਸਾਬਕਾ ਆਸਟ੍ਰੇਲੀਆਈ ਕ੍ਰਿਕੇਟ ਕਪਤਾਨ Adam Gilchrist, rugby league legend Corey Parker, ਅਤੇ Senator Jacqui Lambie ਆਦਿ ਕੁਝ ਪ੍ਰਮੁੱਖ ਚਿਹਰੇ ਹਨ। 
19:2714/10/2024
14 Oct 2024  Laughter Therapy | Nonia P Dyal | Ranjodh Singh | Radio Haanji

14 Oct 2024 Laughter Therapy | Nonia P Dyal | Ranjodh Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
37:5514/10/2024
ਮੈਂ ਅਮਰਿੰਦਰ ਗਿੱਲ ਤੋਂ ਇਲਾਵਾ ਕਿਸੇ ਦੀ ਫਿਲਮ ਦੇ ਸੈੱਟ 'ਤੇ ਨਹੀਂ ਗਿਆ: ਜਤਿੰਦਰ ਸ਼ਾਹ - Radio Haanji

ਮੈਂ ਅਮਰਿੰਦਰ ਗਿੱਲ ਤੋਂ ਇਲਾਵਾ ਕਿਸੇ ਦੀ ਫਿਲਮ ਦੇ ਸੈੱਟ 'ਤੇ ਨਹੀਂ ਗਿਆ: ਜਤਿੰਦਰ ਸ਼ਾਹ - Radio Haanji

ਫ਼ਿਲਮ "ਮਿੱਤਰਾਂ ਦਾ ਚੱਲਿਆ ਟਰੱਕ ਨੀਂ" ਦਾ ਸੰਗੀਤ ਦੇਣ ਵਾਲੇ ਪ੍ਰਸਿੱਧ ਸੰਗੀਤਕਾਰ ਜਤਿੰਦਰ ਸ਼ਾਹ ਨਾਲ ਮੁਲਾਕਾਤ। ਸੁਖਸ਼ਿੰਦਰ ਸ਼ਿੰਦਾ ਦਾ music ਕਿਉਂ ਕਰਨ ਲੱਗੇ ਸੀ original music ਦੇਣ ਵਾਲੇ ਜਤਿੰਦਰ ਸ਼ਾਹ। "ਗੁਰਦਾਸ ਮਾਨ ਨੂੰ ਥੱਲੇ ਲਾਹੁਣ ਦੀ ਕੋਸ਼ਿਸ ਕਰ ਰਹੇ ਨੇ ਲੋਕ" ਕਿਉਂ ਕਿਹਾ? ਬੰਗਾਲੀ ਸੰਗੀਤ ਬਾਰੇ ਦਿਲਚਸਪ ਗੱਲਾਂ।
39:3611/10/2024
Premier Jacinta Allan Confirms 'Singh Thattha Technique' Approved for Use in Victorian Health Services

Premier Jacinta Allan Confirms 'Singh Thattha Technique' Approved for Use in Victorian Health Services

Premier Jacinta Allan has announced that Victorian health services can now officially implement the "Singh Thattha" technique, an elastic band method designed to accommodate healthcare workers who cannot shave for religious, cultural, or medical reasons. This approval comes after a successful two-year trial led by the Royal Melbourne Hospital, in collaboration with WorkSafe Victoria, the Department of Health, and Safer Care Victoria. The technique ensures that healthcare workers can maintain safety standards without compromising personal or cultural practices. For more information, click on the audio link to hear SVA President Jaswinder Singh discuss the technique with Radio Haanji's Senior Producer, Preetinder Singh Grewal.
09:5211/10/2024
Haanji Daily News, 11 Oct 2024 | Gautam Kapil | Radio Haanji

Haanji Daily News, 11 Oct 2024 | Gautam Kapil | Radio Haanji

ਪਿੱਛਲੇ ਸੱਤਾਂ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ Victoria ਸੂਬੇ ਵਿੱਚ ਕਿਸੇ ਸਰਵੇਖਣ ਦੇ ਅੰਦਰ ਵੋਟਰਾਂ ਨੇ ਸੱਤਧਾਰੀ ਲੇਬਰ ਨਾਲੋਂ ਜਿਆਦਾ ਗਠਜੋੜ (ਲਿਬਰਲ- ਨੈਸ਼ਨਲ) ਨੂੰ ਪਸੰਦ ਕੀਤਾ ਹੋਵੇ। Redbridge ਦੁਆਰਾ ਕੀਤੇ ਸਰਵੇ ਵਿੱਚ ਜਦੋਂ ਸਾਬਕਾ ਪ੍ਰੀਮੀਅਰ Daniel Andrews ਦੇ ਸਮੇਂ ਅੰਕੜੇ ਇਕੱਠੇ ਕੀਤੇ ਗਏ ਤਾਂ ਲੇਬਰ ਪਾਰਟੀ ਨੂੰ 13 ਫੀਸਦ point ਅੱਗੇ ਦਿਖਾਇਆ ਗਿਆ । ਪਰ ਹੁਣ Jacinta Allan ਦੀ ਸਰਕਾਰ ਖਤਰੇ 'ਚ ਨਜ਼ਰ ਆਉਂਦੀ ਹੈ, ਕਿਉਂਕਿ ਵੋਟ ਫ਼ਰਕ 8 ਫੀਸਦ 'ਤੇ ਰਹਿ ਗਿਆ ਹੈ।  ਬੇਸ਼ੱਕ ਸਰਕਾਰ ਕੋਲ ਆਪਣੀ ਸਾਖ ਨੂੰ ਸੁਧਾਰਣ ਲਈ ਲੰਮਾ ਅਰਸਾ ਪਿਆ, ਕਿਉਂਕਿ Victoria ਦੀ ਸੂਬਾਈ ਚੋਣਾਂ ਨਵੰਬਰ 2026 'ਚ ਹੋਈਆਂ ਹਨ।
17:4611/10/2024