Sign in

Education
Radio Haanji
Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.
Total 1036 episodes
1
...
9
10
11
...
21
Go to
Saturday News 27 July, 2024 | Gautam Kapil | Radio Haanji

Saturday News 27 July, 2024 | Gautam Kapil | Radio Haanji

𝗢𝗹𝘆𝗺𝗽𝗶𝗰𝘀 𝟮𝟬𝟮𝟰 ਦਾ ਸ਼ਾਨਦਾਰ ਆਗਾਜ਼, ਵਧੇਰੇ ਤਸਵੀਰਾਂ ਲਈ ਕੁਮੈਂਟ ਸੈਕਸ਼ਨ 'ਚ ਦਿੱਤੇ ਲਿੰਕ 'ਤੇ ਕਲਿੱਕ ਕਰੋ ਆਮ ਰਵਾਇਤ ਤੋਂ ਹਟ ਕੇ 205 ਦੇਸ਼ਾਂ ਦੇ ਖਿਡਾਰੀਆਂ ਨੇ ਸੀਨ ਨਦੀ 'ਤੇ ਕਿਸ਼ਤੀਆਂ 'ਤੇ 'ਪਰੇਡ ਆਫ ਨੇਸ਼ਨਜ਼' ਵਿਚ ਹਿੱਸਾ ਲਿਆ। ਇਸ ਨਾਲ ਪੈਰਿਸ ਓਲੰਪਿਕ ਖੇਡਾਂ ਦਾ ਉਦਘਾਟਨੀ ਸਮਾਰੋਹ ਸ਼ੁਰੂ ਹੋ ਗਿਆ। ਆਮ ਤੌਰ 'ਤੇ ਓਲੰਪਿਕ ਖੇਡਾਂ ਦੀ ਸ਼ੁਰੂਆਤ ਇੱਕ ਵੱਡੇ ਖੇਡ ਮੈਦਾਨ ਤੋਂ ਹੁੰਦੀ ਹੈ। ਸਾਬਕਾ ਫ੍ਰੈਂਚ ਫੁੱਟਬਾਲਰ ਜ਼ਿਨੇਦੀਨ ਜ਼ਿਦਾਨੇ (Zinedine Zidane), ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੁਖੀ, ਇੱਕ pre-recorded ਵੀਡੀਓ ਵਿੱਚ ਓਲੰਪਿਕ ਮਸ਼ਾਲ ਦੇ ਨਾਲ ਪੈਰਿਸ ਦੀਆਂ ਗਲੀਆਂ ਵਿੱਚ ਦੌੜਦੇ ਹੋਏ ਦਿਖਾਇਆ ਗਿਆ ਹੈ। ਕਰੀਬ 6 ਕਿਲੋਮੀਟਰ ਦੀ ਪਰੇਡ ਓਸਟਰਲਿਜ ਬ੍ਰਿਜ ਤੋਂ ਸ਼ੁਰੂ ਹੋਈ, ਜਿਸ ਵਿੱਚ 205 ਦੇਸ਼ਾਂ ਦੇ 6,800 ਤੋਂ ਵੱਧ ਐਥਲੀਟਾਂ ਅਤੇ 85 ਕਿਸ਼ਤੀਆਂ ਵਿੱਚ ਸ਼ਰਨਾਰਥੀ ਓਲੰਪਿਕ ਟੀਮ ਸ਼ਾਮਲ ਸੀ। ਭਾਰਤੀ ਦਲ ਦੀ ਅਗਵਾਈ ਦੋ ਝੰਡਾਬਰਦਾਰਾਂ, ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅਤੇ ਟੇਬਲ ਟੈਨਿਸ ਦੇ ਮਹਾਨ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਕੀਤੀ। ਜਦਕਿ Jessica Fox ਅਤੇ Eddie Ockenden ਨੇ 80 ਮੈਂਬਰੀ ਆਸਟ੍ਰੇਲੀਆਈ ਖਿਡਾਰੀਆਂ ਦੇ ਜੱਥੇ ਦੀ ਅਗਵਾਈ ਕੀਤੀ। ਇਹਨਾਂ ਓਲੰਪਿਕ ਖੇਡਾਂ ਵਿੱਚ ਆਸਟ੍ਰੇਲੀਆ ਦੇ 301 ਅਤੇ ਭਾਰਤ ਦੇ 117 ਖਿਡਾਰੀ ਸ਼ਮੂਲੀਅਤ ਕਰ ਰਹੇ ਹਨ। ਜਦਕਿ ਉਦਘਾਟਨੀ ਸਮਾਗਮ ਤੋਂ ਪਹਿਲਾਂ ਪੈਰਿਸ ਸ਼ਹਿਰ ਵਿੱਚ ਗੜਬੜੀ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਹੀ ਕਈ ਥਾਵਾਂ 'ਤੇ ਅੱਗ ਲੱਗਣ ਕਾਰਨ ਫਰਾਂਸ 'ਚ ਹਾਈ ਸਪੀਡ ਰੇਲ ਨੈੱਟਵਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਰਾਂਸ ਦੇ ਪ੍ਰਧਾਨ ਮੰਤਰੀ Gabriel Attal ਨੇ ਕਿਹਾ ਕਿ ਇਹ ਹਮਲੇ ਰੇਲਵੇ ਲਾਈਨਾਂ ਨੂੰ ਨਸ਼ਟ ਕਰਨ ਦੇ ਮਕਸਦ ਨਾਲ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਹਨ। ਪੈਰਿਸ ਓਲੰਪਿਕ ਖੇਡਾਂ 26 ਜੁਲਾਈ ਤੋਂ ਸ਼ੁਰੂ ਹੋਕੇ ਹੁਣ 11 ਅਗਸਤ ਤੱਕ ਜਾਰੀ ਰਹਿਣਗੀਆਂ।
17:3527/07/2024
ਕਹਾਣੀ ਰੀਲਾਂ ਵਾਲੀ ਜ਼ਿੰਦਗੀ | Kahani Reelan Waali Zindgi | Ranjodh Singh | Kitaan Kahani | Radio Haanji

ਕਹਾਣੀ ਰੀਲਾਂ ਵਾਲੀ ਜ਼ਿੰਦਗੀ | Kahani Reelan Waali Zindgi | Ranjodh Singh | Kitaan Kahani | Radio Haanji

ਅੱਜ ਦੀ ਕਹਾਣੀ ਅੱਜ ਦੇ ਜ਼ਮਾਨੇ ਦੀ ਇੱਕ ਸੱਚਾਈ ਇੱਕ ਰੁਝਾਨ ਨੂੰ ਦਰਸਾਉਂਦੀ ਹੈ, ਅਸੀਂ ਸਾਰੇ ਮੋਬਾਇਲਾਂ ਅਤੇ ਸੋਸ਼ਲ ਮੀਡਿਆ ਦੇ ਜਾਲ ਵਿੱਚ ਫਸੀ ਹੋਈ ਜ਼ਿੰਦਗੀ ਜੀਅ ਰਹੇ ਹਨ, ਆਪਣਾ-ਆਪ ਓਵੇਂ ਦਾ ਬਣਾਉਣਾ ਚਾਹੁੰਦੇ ਹਾਂ ਜਿਵੇਂ ਦਾ ਰੀਲਾਂ ਜਾਂ ਵੀਡੀਓ ਵਿੱਚ ਕੋਈ ਹੋਰ ਦਿਖਾ ਰਿਹਾ ਹੈ, ਓਵੇਂ ਦੀ ਜ਼ਿੰਦਗੀ ਜੀਣੀ ਚਾਹ ਰਹਿ ਹਾਂ ਜਿਵੇਂ ਦੀ ਕੋਈ ਦੂਜਾ ਸੋਸ਼ਲ ਮੀਡਿਆ ਤੇ ਜੀ ਰਿਹਾ ਹੈ, ਪਰ ਇਸਦੇ ਪ੍ਰਣਾਮ ਬਹੁਤ ਭਿਅੰਕਰ ਹਨ
16:5926/07/2024
26 July,  2024 Indian News Analysis with Pritam Singh Rupal

26 July, 2024 Indian News Analysis with Pritam Singh Rupal

ਕਾਂਗਰਸੀ  ਆਗੂ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ’ਚ ਕੇਂਦਰ ਸਰਕਾਰ ’ਤੇ ‘ਅਣਐਲਾਨੀ ਐਮਰਜੈਂਸੀ’ ਲਗਾਉਣ ਦਾ ਦੋਸ਼ ਲਾਇਆ। ਬਜਟ ਬਹਿਸ ਦੌਰਾਨ ਚੰਨੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵਿਚਕਾਰ ਨਿੱਜੀ ਟਿੱਪਣੀਆਂ ਕਾਰਨ ਹੰਗਾਮਾ ਹੋਇਆ। ਇਸੇ ਕਰਕੇ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਚੰਨੀ ਖ਼ਿਲਾਫ਼ ਮਰਿਆਦਾ ਮਤਾ ਲਿਆਉਣ ਦੀ ਮੰਗ ਵੀ ਕੀਤੀ।  ਚੰਨੀ ਨੇ ਭਾਜਪਾ ਸਰਕਾਰ ਨੂੰ ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਦੇ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਬਜਟ ਵਿੱਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਪੀਕਰ ਤੋਂ ਅਸੰਸਦੀ ਹਵਾਲਿਆਂ ਨੂੰ ਕਾਰਵਾਈ ਤੋਂ ਕੱਢਣ ਦੀ ਮੰਗ ਕੀਤੀ। ਚੰਨੀ ਦੇ ਦੋਸ਼ਾਂ ਨੂੰ ਲੈ ਕੇ ਚੇਅਰ ਨੇ ਸਦਨ ਦੀ ਕਾਰਵਾਈ 3 ਵਜੇ ਤੱਕ ਮੁਲਤਵੀ ਕਰ ਦਿੱਤੀ।
24:3226/07/2024
World News 26 July,  2024 | Radio Haanji | Ranjodh Singh

World News 26 July, 2024 | Radio Haanji | Ranjodh Singh

ਅਮਰੀਕਾ ਨੇ ਅੱਜ ਕਿਹਾ ਕਿ ਉਹ ਭਾਰਤ ਨਾਲ ਸਾਰੇ ਧਰਮਾਂ ਅਤੇ ਫਿਰਕਿਆਂ ਦੇ ਲੋਕਾਂ ਨਾਲ ਇੱਕੋ ਵਰਗਾ ਵਿਵਹਾਰ ਕਰਨ ਦੀ ਅਹਿਮੀਅਤ ਬਾਰੇ ਗੱਲ ਕਰ ਰਿਹਾ ਹੈ। ਪੱਤਰਕਾਰਾਂ ਵੱਲੋਂ ਕੁਝ ਸੂਬਿਆਂ ਵਿੱਚ ਮੁਸਲਮਾਨ ਢਾਬਾ ਤੇ ਹੋਟਲ ਮਾਲਕਾਂ ਨੂੰ ਆਪਣੇ ਨਾਮ ਪ੍ਰਦਰਸ਼ਿਤ ਕਰਨ ਲਈ ਮਜਬੂਰ ਕਰਨ ਬਾਰੇ ਪੁੱਛੇ ਜਾਣ ’ਤੇ, ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਨੇ ਕਿਹਾ, ‘‘ਅਸੀਂ ਉਹ ਰਿਪੋਰਟਾਂ ਦੇਖੀਆਂ ਹਨ। ਅਸੀਂ ਇਹ ਵੀ ਦੇਖਿਆ ਹੈ ਕਿ ਭਾਰਤ ਦੇ ਸੁਪਰੀਮ ਕੋਰਟ ਨੇ 22 ਜੁਲਾਈ ਨੂੰ ਉਨ੍ਹਾਂ ਨੇਮਾਂ ਦੇ ਅਮਲ ’ਤੇ ਅੰਤ੍ਰਿਮ ਰੋਕ ਲਗਾ ਦਿੱਤੀ ਸੀ।’’ ਉਹ ਕਹਿੰਦੇ ਹਨ, ‘‘ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਧਰਮ ਦੀ ਆਜ਼ਾਦੀ ਦਾ ਸਨਮਾਨ ਕਰੋ। ਅਤੇ ਅਸੀਂ ਸਾਰੇ ਧਰਮਾਂ ਅਤੇ ਫਿਰਕਿਆਂ ਨਾਲ ਇੱਕੋ ਜਿਹਾ ਵਿਹਾਰ ਕਰਨ ਦੀ ਅਹਿਮੀਅਤ ਬਾਰੇ ਭਾਰਤੀ ਹਮਰੁਤਬਾ ਨਾਲ ਗੱਲ ਕਰ ਰਹੇ ਹਾਂ।’’
18:1426/07/2024
Haanji Daily News, 26 July 2024 | Gautam Kapil | Radio Haanji

Haanji Daily News, 26 July 2024 | Gautam Kapil | Radio Haanji

"Roundup ਨਾਲ ਕੈਂਸਰ ਹੁੰਦਾ ਜਾਂ ਨਹੀਂ" ਆਸਟ੍ਰੇਲੀਆਈ ਅਦਾਲਤ ਨੇ ਪੁੱਛਿਆ "ਕੀ ਸਬੂਤ ਹੈ?" ਦੁਨੀਆਂ ਭਰ ਵਿੱਚ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰ ਰਹੀ ਨਦੀਨ ਨਾਸ਼ਕ Roundup ਨੂੰ ਆਸਟ੍ਰੇਲੀਆਈ ਅਦਾਲਤ ਨੇ 'ਬੇਕਸੂਰ' ਦੱਸਿਆ ਹੈ। Bayer ਅਤੇ Monsanto ਦੀ ਮਲਕੀਅਤ ਵਾਲੀ weedkiller 'ਚ Glyphosate ਤੱਤ ਦੀ ਮੌਜੂਦਗੀ ਕਰਕੇ ਇਸ ਨੂੰ cancer ਦਾ ਸਭ ਤੋਂ ਵੱਡਾ ਕਾਰਣ ਮੰਨਿਆਂ ਜਾ ਰਿਹਾ ਸੀ। ਇਸ ਖਿਲਾਫ਼ 800 ਦੇ ਕਰੀਬ ਆਸਟ੍ਰੇਲੀਆਈ ਨਾਗਰਿਕਾਂ ਨੇ ਇੱਕ class action ਦਾਇਰ ਕਰ ਰੱਖਿਆ ਸੀ। ਪਰ ਫੈਡਰਲ ਕੋਰਟ ਦਾ ਕਹਿਣਾ ਹੈ ਕਿ ਇਸ ਤੱਤ ਨਾਲ ਕਿੰਨਿਆਂ ਨੂੰ ਕੈਂਸਰ ਹੋਇਆ, ਇਸ ਬਾਬਤ ਕੋਈ ਸਬੂਤ ਨਹੀਂ ਹੈ। ਉਂਝ ਆਸਟ੍ਰੇਲੀਆ ਵਿੱਚ Glyphosate ਤੱਤ ਵਾਲੇ 500 ਤੋਂ ਜਿਆਦਾ ਪ੍ਰੋਡਕਟ ਬਾਜ਼ਾਰ ਵਿੱਚ ਉਪਲੱਬਧ ਹਨ। ਹਾਲਾਂਕਿ ਸਾਲ 2020 ਵਿੱਚ ਇੱਕ ਅਮਰੀਕੀ ਅਦਾਲਤ ਨੇ roundup ਨੂੰ ਅਜਿਹੇ ਹੀ ਇੱਕ ਕੇਸ ਵਿੱਚ $10.9 ਬਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਸੀ।
18:2326/07/2024
26 July 2024  Laughter Therapy | Ranjodh Singh | Radio Haanji

26 July 2024 Laughter Therapy | Ranjodh Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
46:2926/07/2024
World News 25 July,  2024 | Radio Haanji | Ranjodh Singh

World News 25 July, 2024 | Radio Haanji | Ranjodh Singh

Stay informed with Radio Haanji's World News section, where we bring you the latest and most important international stories. From global politics and economic developments to cultural events and groundbreaking innovations, we cover it all. Tune in to stay connected with the world, gain new perspectives, and understand how global events impact your life. Your window to the world starts here, only on Radio Haanji.
15:0625/07/2024
25 July,  2024 Indian News Analysis with Pritam Singh Rupal

25 July, 2024 Indian News Analysis with Pritam Singh Rupal

Radio Haanij Afternoon section is dedicated to Indian NEWS and Anayalis with Pritam Singh Rupal
28:3325/07/2024
ਕਹਾਣੀ- ਬੀਤਿਆ ਕੱਲ੍ਹ   | Kahani Beeteya Kal | Kitaab Kahani | Ranjodh Singh | Radio Haanji

ਕਹਾਣੀ- ਬੀਤਿਆ ਕੱਲ੍ਹ | Kahani Beeteya Kal | Kitaab Kahani | Ranjodh Singh | Radio Haanji

ਹਰ ਕੋਈ ਇਨਸਾਨ ਆਪਣੀ ਜ਼ਿੰਦਗੀ ਵਿੱਚ ਗ਼ਲਤੀਆਂ ਕਰਦਾ, ਕੋਈ ਘੱਟ ਕਰਦਾ ਤੇ ਕੋਈ ਵੱਧ, ਪਰ ਹਰ ਕਿਸੇ ਨੂੰ ਆਪਣੀਆਂ ਗ਼ਲਤੀਆਂ ਸੁਧਾਰਣ ਦਾ ਮੌਕਾ ਜਰੂਰ ਦੇਣਾ ਚਾਹੀਦਾ, ਪਰ ਕਈ ਵੇਰ ਇਨਸਾਨ ਦਾ ਬੀਤਿਆ ਕੱਲ੍ਹ ਉਸਦੇ ਅੱਜ ਅਤੇ ਅਤੇ ਆਉਣ ਵਾਲੇ ਕੱਲ੍ਹ ਨੂੰ ਖਰਾਬ ਕਰ ਦੇਂਦਾ ਹੈ, ਉਹ ਸਭ ਕੁੱਝ ਸਹੀ ਕਰਨਾ ਚਾਉਂਦਾ ਹੁੰਦਾ ਹੈ ਪਰ ਏਨੇ ਨੁਕਸਾਨ ਤੋਂ ਬਾਅਦ ਨਾ ਤਾਂ ਸਮਾਂ ਉਸਨੂੰ ਇਹ ਇਜਾਜ਼ਤ ਦੇਂਦਾ ਹੈ ਅਤੇ ਨਾ ਹੀ ਉਸ ਨਾਲ ਜੁੜੇ ਲੋਕ
12:4525/07/2024
Haanji Daily News, 25 July 2024 | Gautam Kapil | Radio Haanji

Haanji Daily News, 25 July 2024 | Gautam Kapil | Radio Haanji

Please tune in to our daily Australia NEWS for the latest updates at 10:30 AM
19:1825/07/2024
ਲੱਤਾਂ ਦੀ ਸਿਹਤ-ਸੰਭਾਲ ਸੰਬੰਧੀ ਜਾਣਕਾਰੀ    | Dr. Sandeep Bhagat | Health Talk | Radio Haanji

ਲੱਤਾਂ ਦੀ ਸਿਹਤ-ਸੰਭਾਲ ਸੰਬੰਧੀ ਜਾਣਕਾਰੀ | Dr. Sandeep Bhagat | Health Talk | Radio Haanji

ਹੈਲਥ ਟਾਕ ਦੇ ਅੱਜ ਦੇ ਐਪੀਸੋਡ ਵਿੱਚ ਡਾ. ਸਨਦੀਪ ਭਗਤ ਜੀ ਨੇ ਲੱਤਾਂ ਦੀ ਸਿਹਤ-ਸੰਭਾਲ ਸੰਬੰਧੀ ਜਾਣਕਾਰੀ ਦਿੱਤੀ, ਜ਼ਿਆਦਾਤਰ ਲੋਕ ਸਰੀਰ ਦੇ ਬਾਕੀ ਅੰਗਾਂ ਦੀ ਸਿਹਤ ਬਾਰੇ ਸੁਚੇਤ ਹੁੰਦੇ ਹਨ ਅਤੇ ਵੱਖ-ਵੱਖ ਕਸਰਤਾਂ ਕਰਕੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਹਨ ਪਰ ਲੱਤਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ, ਗ਼ਲਤ ਕਿਸਮ ਦੀ ਜੁੱਤੀ, ਚੱਪਲ ਗੱਲ ਤਰੀਕੇ ਨਾਲ ਤੁਰਨਾ, ਬੈਠਣਾ ਵੀ ਲੱਤਾਂ ਉੱਤੇ ਬੁਰਾ ਅਸਰ ਪਾਉਂਦਾ ਹੈ, ਇਸ ਵਿਸ਼ੇ ਤੇ ਪੂਰੀ ਜਾਣਕਾਰੀ ਹਾਸਿਲ ਕਰਨ ਲਈ ਹੈਲਥ ਟਾਕ ਦਾ ਇਹ ਐਪੀਸੋਡ ਜਰੂਰ ਸੁਣੋ
15:5025/07/2024
25 July 2024  Laughter Therapy | Ranjodh Singh | Radio Haanji

25 July 2024 Laughter Therapy | Ranjodh Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
46:0025/07/2024
World News 24 July,  2024 | Radio Haanji | Ranjodh Singh

World News 24 July, 2024 | Radio Haanji | Ranjodh Singh

ਕਮਲਾ ਹੈਰਿਸ ਨੇ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਉਮੀਦਵਾਰੀ ਲਈ ਲੋੜੀਂਦਾ ਸਮਰਥਨ ਪ੍ਰਾਪਤ ਕਰ ਲਿਆ ਹੈ। ਅਮਰੀਕਾ ਦੇ ਮੀਡੀਆ ਰਿਪੋਰਟਾਂ ਦੇ ਮੁਤਾਬਕ, ਉਪ ਰਾਸ਼ਟਰਪਤੀ ਨੂੰ ਸੰਭਾਵੀ ਮੁਕਾਬਲਤ, ਕਾਨੂੰਨਸਾਜ਼ਾਂ, ਗਵਰਨਰਾਂ ਅਤੇ ਪ੍ਰਭਾਵਸ਼ਾਲੀ ਸਮੂਹਾਂ ਵੱਲੋਂ ਸਹਿਯੋਗ ਮਿਲਿਆ ਹੈ। ਇਸ ਤੋਂ ਇਲਾਵਾ, ਹੈਰਿਸ ਦੀ ਚੋਣ ਮੁਹਿੰਮ ਨੇ ਐਤਵਾਰ ਦੁਪਹਿਰ ਤੋਂ ਸੋਮਵਾਰ ਸ਼ਾਮ ਤੱਕ ਰਿਕਾਰਡ 10 ਕਰੋੜ ਡਾਲਰ ਦੇ ਫੰਡ ਇਕੱਠੇ ਕੀਤੇ ਹਨ। ਇਸ ਅਭਿਆਨ ਲਈ 11 ਲੱਖ ਲੋਕਾਂ ਨੇ ਯੋਗਦਾਨ ਪਾਇਆ ਹੈ
10:2424/07/2024
24 July,  2024 Indian News Analysis with Pritam Singh Rupal

24 July, 2024 Indian News Analysis with Pritam Singh Rupal

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਚੋਣਾਂ ਮਗਰੋਂ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ ਵਿੱਚ ਮੱਧ ਵਰਗ ਲਈ ਆਮਦਨ ਕਰ ਵਿਚ ਛੂਟ, ਅਗਲੇ ਪੰਜ ਸਾਲਾਂ ਵਿੱਚ ਰੁਜ਼ਗਾਰ ਸਕੀਮਾਂ ਲਈ 2 ਲੱਖ ਕਰੋੜ ਰੁਪਏ ਦੇ ਫੰਡ ਅਤੇ ਆਪਣੀ ਪਾਰਟੀ ਦੀ ਨਵੀਂ ਗੱਠਜੋੜ ਸਰਕਾਰ ਦੇ ਮਹੱਤਵਪੂਰਨ ਸਾਥੀਆਂ ਨਾਲ ਜੁੜੇ ਰਾਜਾਂ (ਆਂਧਰਾ ਪ੍ਰਦੇਸ਼ ਤੇ ਬਿਹਾਰ) ਲਈ ਵਿਸ਼ੇਸ਼ ਪੈਕੇਜ ਸਣੇ ਕਈ ਤੋਹਫ਼ੇ ਅੱਲਾਨ ਕੀਤੇ ਹਨ। ਪੱਛਮੀ ਬੰਗਾਲ ਨੂੰ ਕੋਈ ਛੂਟ ਨਾ ਦਿੱਤੇ ਜਾਣ ’ਤੇ ਟੀਐੱਮਸੀ ਮੈਂਬਰਾਂ ਨੇ ਰਾਜ ਸਭਾ ਵਿੱਚੋਂ ਵਾਕਆਊਟ ਕੀਤਾ, ਜਦਕਿ ਪੰਜਾਬ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਨੇ ਸੂਬੇ ਨੂੰ ਵਿੱਤੀ ਪੈਕੇਜ ਨਾ ਦੇਣ ਦੇ ਵਿਰੋਧ ਵਿਚ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਸੀਤਾਰਮਨ ਨੇ ਬਜਟ ਵਿੱਚ ਪੇਂਡੂ ਵਿਕਾਸ ਲਈ 2.66 ਲੱਖ ਕਰੋੜ ਰੁਪਏ ਦੇ ਫੰਡਾਂ ਦਾ ਪ੍ਰਬੰਧ ਕੀਤਾ ਹੈ, ਜਦਕਿ ਆਰਥਿਕ ਤਰੱਕੀ ਲਈ ਲੰਬੇ ਸਮੇਂ ਵਾਲੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ 11.11 ਲੱਖ ਕਰੋੜ ਰੁਪਏ ਰੱਖੇ ਹਨ।
19:4224/07/2024
NEWS and VIEWS 24 July 2024 | Gautam Kapil | Radio Haanji

NEWS and VIEWS 24 July 2024 | Gautam Kapil | Radio Haanji

ਪੈਰਿਸ ਓਲੰਪਿਕ 2024 ਤੋਂ ਪਹਿਲਾਂ ਭਾਰਤ ਅਤੇ ਆਸਟ੍ਰੇਲੀਆ ਦੀਆਂ ਕੀ ਹਨ ਉਮੀਦਾਂ? ਕਿਵੇਂ ਹੋਈ ਸੀ ਸ਼ੁਰੂਆਤ ਓਲੰਪਿਕ ਖੇਡਾਂ ਦੀ? ਯੂਨਾਨ ਨਾਲ ਜੁੜਿਆ ਦਿਲਚਸਪ ਇਤਿਹਾਸ। ਕੌਣ ਸੀ ਮੈਡਲ ਜਿੱਤਣ ਵਾਲਾ ਪਹਿਲਾਂ ਪੰਜਾਬੀ Olympian? ਟਾਟਾ ਕੰਪਨੀ ਦੀ Olympic ਨਾਲ ਜੁੜਤ। ਨਾਲ ਹੀ 23 ਜੁਲਾਈ ਨੂੰ ਜਨਮਦਿਨ ਮੌਕੇ ਸ਼ਿਵ ਬਟਾਲਵੀ ਨੂੰ ਸ਼ਰਧਾਂਜਲੀ। ਜਾਣੋ ਕੌਣ ਸੀ 'ਯੂਨਾਨ ਦੀ ਲੂਣਾ' ?
01:16:3624/07/2024
Haanji Daily News, 24 July 2024 | Gautam Kapil | Radio Haanji

Haanji Daily News, 24 July 2024 | Gautam Kapil | Radio Haanji

ਵਿਆਜ ਦਰਾਂ ਵਧਣ ਦਾ ਅਸਰ ਐਸਾ ਕਿ ਬੱਚੇ ਜੰਮਣੋ ਹਟ ਗਏ ਆਸਟ੍ਰੇਲੀਆਈ। KPMG ਦੁਆਰਾ ਇਕੱਠੇ ਕੀਤੇ ਅੰਕੜਿਆਂ ਮੁਤਾਬਕ 2023 ਵਿੱਚ ਆਸਟ੍ਰੇਲੀਆ ਦੀ ਜਨਮ ਦਰ ਘਟੀ ਹੈ। ਪਿਛਲੇ ਸਾਲ 289,100 ਬੱਚਿਆਂ ਦਾ ਜਨਮ ਹੋਇਆ। ਜੋਕਿ 2006 ਤੋਂ ਬਾਅਦ ਸਭ ਤੋਂ ਹੇਠਲੀ ਜਨਮ ਦਰ ਹੈ
15:3624/07/2024
24 July 2024  Laughter Therapy | Ranjodh Singh | Radio Haanji

24 July 2024 Laughter Therapy | Ranjodh Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
39:4024/07/2024
23 July,  2024 Indian News Analysis with Pritam Singh Rupal

23 July, 2024 Indian News Analysis with Pritam Singh Rupal

ਕੇਂਦਰ ਸਰਕਾਰ ਦੇ ਪਰਸੋਨਲ ਮੰਤਰਾਲੇ ਵੱਲੋਂ ਬੀਤੇ ਦਿਨੀਂ ਜਾਰੀ ਹੁਕਮਾਂ ਮੁਤਾਬਕ ਸਰਕਾਰੀ ਮੁਲਾਜ਼ਮਾਂ ਦੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ’ਤੇ ਲੱਗੀ 58 ਸਾਲ ਪੁਰਾਣੀ ਰੋਕ ਹਟਾ ਦਿੱਤੀ ਗਈ ਹੈ। ਇਨ੍ਹਾਂ ਹੁਕਮਾਂ ਨੂੰ ਲੈ ਕੇ ਵਿਰੋਧੀ ਧਿਰ ਤੇ ਭਾਜਪਾ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ 1966 ਵਿੱਚ ਸਰਕਾਰੀ ਮੁਲਾਜ਼ਮਾਂ ’ਤੇ ਆਰਐੱਸਐੱਸ ਦੀਆਂ ਗਤੀਵਿਧੀਆਂ ’ਚ ਸ਼ਾਮਲ ਹੋਣ ’ਤੇ ਰੋਕ ਲਾਉਣ ਸਬੰਧੀ ਕਾਂਗਰਸ ਸਰਕਾਰ ਦਾ ਫੈਸਲਾ ਸਿਆਸੀ ਕਾਰਨਾਂ ਕਰ ਕੇ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਰਾਸ਼ਟਰਵਾਦੀ ਸੰਸਥਾਵਾਂ ਪ੍ਰਤੀ ਕਾਂਗਰਸ ਦੀ ਹਮੇਸ਼ਾ ਤੋਂ ਨਾਂਹਦਰੂ ਸੋਚ ਰਹੀ ਹੈ ਅਤੇ ਦੇਸ਼ ਵਿੱਚ ਅਜਿਹੀ ਸੋਚ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਆਰਐੱਸਐੱਸ ਨੂੰ ਇਕ ਰਾਸ਼ਟਰਵਾਦੀ ਸੰਸਥਾ ਕਰਾਰ ਦਿੰਦਿਆਂ ਕਿਹਾ ਕਿ ਇਸ ਦੇ ਮੈਂਬਰਾਂ ਵਿੱਚ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਇਸੇ ਦੌਰਾਨ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਰਐੱਸਐੱਸ ਨੇ ਹਮੇਸ਼ਾ ਸਮਾਜਿਕ ਸਦਭਾਵਨਾ ਅਤੇ ਦੇਸ਼ ਦੀ ਅਖੰਡਤਾ ਲਈ ਕੰਮ ਕੀਤਾ ਹੈ
30:2523/07/2024
Haanji Daily News, 23 July 2024 | Gautam Kapil | Radio Haanji

Haanji Daily News, 23 July 2024 | Gautam Kapil | Radio Haanji

ਸੁਰੱਖਿਅਤ ਨਹੀਂ ਰਹੀਆਂ ਆਸਟ੍ਰੇਲੀਆ ਦੀਆਂ ਸੜਕਾਂ- Australian Automobile Association ਦੁਆਰਾ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਵਿੱਤ ਵਰ੍ਹੇ (2023-24) ਦੇਸ਼ ਦੀਆਂ ਸੜਕਾਂ 'ਤੇ 1310 ਮੌਤਾਂ ਹੋਈਆਂ ਹਨ । ਸਭ ਤੋਂ ਵਧੇਰੇ ਘਾਤਕ ਹਾਦਸੇ NSW 'ਚ ਵਾਪਰੇ ਜਿੱਥੇ ਇੱਕ ਸਾਲ 'ਚ 358 ਲੋਕਾਂ ਦੀ ਜਾਨ ਗਈ।
23:4623/07/2024
World News 23 July,  2024 | Radio Haanji | Ranjodh Singh

World News 23 July, 2024 | Radio Haanji | Ranjodh Singh

ਕੈਨੇਡਾ ਵਿੱਚ ਕਾਰੋਬਾਰੀ ਫਿਰੌਤੀਆਂ ਮੰਗਣ ਵਾਲਿਆਂ ਤੋਂ ਪ੍ਰੇਸ਼ਾਨ - ਪਿੱਛਲੇ ਸਮੇਂ  ਵਿੱਚ ਬਹੁਤ ਕਾਰੋਬਾਰੀਆਂ ਨੂੰ ਕੈਨੇਡਾ ਵਿੱਚ ਫਿਰੌਤੀਆਂ ਸੰਬੰਧੀ ਫੋਨ ਆ ਰਹੇ ਨੇ ਅਤੇ ਧਮਕੀ ਭਰੀਆਂ ਚਿੱਠੀਆਂ ਵੀ ਪਾਈਆਂ  ਜਾ ਰਹੀਆਂ ਨੇ। ਕਾਰੋਬਾਰੀਆਂ ਦਾ ਕਹਿਣਾ ਹੈ ਪੁਲੀਸ  ਜਾਂ  ਕੈਨੇਡਾ  ਸਰਕਾਰ  ਓਹਨਾ ਦੀ ਮਦਦ ਕਰਨ  ਵਿੱਚ  ਅਸਫ਼ਲ  ਰਹੀ ਹੈ। ਕੈਨੇਡਾ ਚ  ਸਾਰੇ  ਕਾਰੋਬਾਰੀਆਂ ਨੇ ਇਕੱਠੇ  ਹੋ ਕੇ  ਇਸ ਸਭ ਲਈ  ਸਰਕਾਰ ਨੂੰ ਜਿੰਮੇਵਾਰ ਠਹਿਰਾਇਆ  ਅਤੇ ਕਿਹਾ ਕਿ  ਉਹ ਚੰਗੇ ਭਵਿੱਖ ਦੀ ਭਾਲ ਵਿਚ ਕੈਨੇਡਾ ਆਏ  ਸਨ ਪਰ ਹੁਣ ਉਹ ਇਸ ਫੈਸਲੇ ਨੂੰ ਗ਼ਲਤੀ ਮੰਨਦੇ ਹਨ ਤੇ ਕਿਸੇ ਹੋਰ ਦੇਸ਼ ਚ ਜਾਣ ਦੀਆ ਤਿਆਰੀਆਂ ਕਰ ਰਹੇ ਹਨ।  ਦੱਸਦੇ ਜਾਈਏ ਕਿ  ਕੈਨੇਡਾ ਚ ਗੈਂਗਸਟਰਾਂ  ਵੱਲੋਂ  ਕਈ ਕਾਰੋਬਾਰੀਆਂ ਉੱਤੇ ਗੋਲੀਆਂ ਵੀ ਚਲਾਈਆਂ  ਗਿਆ ਹਨ , ਪਿੱਛਲੇ ਸਮੇਂ  ਚ ਕਾਇਆ ਦੇ ਘਰ ਅਤੇ ਕਾਰੋਬਾਰਾਂ  ਦੇ ਨੁਕਸਾਨ ਵੀ ਕੀਤੇ ਗਏ ਹਨ।
13:1523/07/2024
ਕਿਵੇਂ ਹੋਇਆ ਅਮਰਿੰਦਰ ਗਿੱਲ ਅਤੇ ਹਰਪ੍ਰੀਤ ਜਵੰਦਾ ਦਾ ਮੇਲ? - Haanji Melbourne - Radio Haanji

ਕਿਵੇਂ ਹੋਇਆ ਅਮਰਿੰਦਰ ਗਿੱਲ ਅਤੇ ਹਰਪ੍ਰੀਤ ਜਵੰਦਾ ਦਾ ਮੇਲ? - Haanji Melbourne - Radio Haanji

ਚੰਗੀ ਫ਼ਿਲਮ ਲਈ ਜਿੰਨੀ ਲੋੜ ਚੰਗੇ ਅਦਾਕਾਰਾਂ ਦੀ ਹੁੰਦੀ ਹੈ ਓਨੀ ਹੀ ਲੋੜ ਚੰਗੇ ਲੇਖਕ ਅਤੇ ਚੰਗੀ ਕਹਾਣੀ ਦੀ ਵੀ ਹੁੰਦੀ ਹੈ, ਜੇਕਰ ਫ਼ਿਲਮ ਦੀ ਕਹਾਣੀ ਚੰਗੀ ਹੋਵੇ ਤਾਂ ਦਰਸ਼ਕਾਂ ਨੂੰ ਲੰਬੇ ਸਮੇਂ ਤੱਕ ਯਾਦ ਰਹਿ ਜਾਂਦੀ ਹੈ ਅਤੇ ਉਸ ਕਹਾਣੀ ਵਿੱਚ ਵਿਚਰਣ ਵਾਲੇ ਅਦਾਕਾਰ ਵੀ ਅਮਰ ਹੋ ਜਾਂਦੇ ਹਨ, ਅਮਰਿੰਦਰ ਗਿੱਲ ਹੋਰਾਂ ਦੀ ਨਵੀਂ ਆਉਣ ਵਾਲੀ ਫ਼ਿਲਮ ਦਾਰੂ ਨਾ ਪੀਂਦਾ ਹੋਵੇ ਬਾਰੇ ਵੀ ਇਹੋ ਉਮੀਦ ਕੀਤੀ ਜਾ ਰਹੀ ਹੈ, ਅੱਜ ਦੀ ਇਸ ਗੱਲਬਾਤ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਇਕ ਚੰਗੇ ਅਦਾਕਾਰ ਦਾ ਮੇਲ ਇਕ ਚੰਗੇ ਲੇਖਕ ਨਾਲ ਹੋਇਆ...
07:2623/07/2024
Report Of The Week 23, July 2024 | Gautam Kapil  | Radio Haanji

Report Of The Week 23, July 2024 | Gautam Kapil | Radio Haanji

ਚੌਥੀ Spelling Bee ਪ੍ਰਤੀਯੋਗਤਾ ਦਾ ਪ੍ਰਧਾਨ ਮੰਤਰੀ ਵੱਲੋਂ ਆਗਾਜ਼। Year (ਜਮਾਤ) 3 ਤੋਂ ਲੈ ਕੇ Year (ਜਮਾਤ) 8 ਤੱਕ ਦੇ ਬੱਚੇ ਲੈ ਸਕਣਗੇ ਭਾਗ, ਸਕੂਲਾਂ ਵੱਲੋਂ ਰਜਿਸਟ੍ਰੇਸ਼ਨ ਸ਼ੁਰੂ। ਕਿਹੜੀਆਂ categories ਹਨ ਅਤੇ ਕਿਵੇਂ ਹੋਵੇਗੀ ਅੰਗਰੇਜ਼ੀ ਦੀ ਮੁਹਾਰਤ ਸਾਬਤ ਕਰਨ ਦੀ ਇਹ ਪ੍ਰਤੀਯੋਗਤਾ। ਜਾਣੋ ਇਸ ਰਿਪੋਰਟ ਵਿਚ।
09:1122/07/2024
23 July 2024  Laughter Therapy | Ranjodh Singh | Radio Haanji

23 July 2024 Laughter Therapy | Ranjodh Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
45:2422/07/2024
22 July 2024  Laughter Therapy | Ranjodh Singh | Radio Haanji

44:4622/07/2024
Haanji Daily News, 22 July 2024 | Gautam Kapil | Radio Haanji

Haanji Daily News, 22 July 2024 | Gautam Kapil | Radio Haanji

ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਭਾਰਤੀ ਮੂਲ ਦੇ ਵਿਅਕਤੀ ਅਤੇ ਉਸਦੀ ਛੋਟੀ ਬੱਚੀ ਦੀ ਮੌਤ- ਸਿਡਨੀ ਦਾ Carlton ਟ੍ਰੇਨ ਸਟੇਸ਼ਨ। ਐਤਵਾਰ ਦੀ ਦੁਪਿਹਰ ਇੱਕ ਮੰਦਭਾਗੀ ਘਟਨਾ ਦਾ ਗਵਾਹ ਬਣਿਆ। ਭਾਰਤੀ ਮੂਲ 40 ਸਾਲਾਂ ਇੱਕ ਵਿਅਕਤੀ ਅਤੇ ਉਸਦੀ 39 ਸਾਲਾਂ ਪਤਨੀ ਆਪਣੀਆਂ ਜੁੜਵਾ ਧੀਆਂ ਨਾਲ ਉਹਨਾਂ ਨੂੰ ਪਰੈਮ 'ਚ ਬਿਠਾਈ ਹਾਲੇ ਸਟੇਸ਼ਨ ਦੀ ਲਿਫਟ 'ਚੋਂ ਬਾਹਰ ਹੀ ਨਿਕਲੇ ਸੀ। ਸਟੇਸ਼ਨ ਪਲੇਟਫਾਰਮ 'ਤੇ ਪਹੁੰਚੇ, ਬੱਸ ਇੱਕ ਪਲ ਲਈ ਅੱਖ ਝਪਕੀ ਕਿ ਪਰੈਮ ਟ੍ਰੇਨ ਟਰੈਕ ਵੱਲ ਰੁੜ ਪਈ।  ਪਿਤਾ ਨੇ ਆਪਣੀਆਂ ਦੋ ਧੀਆਂ ਨੂੰ ਰੇਲ ਪਟੜੀ 'ਤੇ ਡਿੱਗਣ ਤੋਂ ਬਾਅਦ ਬਹਾਦਰੀ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ। ਦੁਖਦਾਈ ਗੱਲ ਇਹ ਰਹੀ ਕਿ ਪਿਤਾ ਅਤੇ ਉਸ ਦੀ ਦੋ ਸਾਲ ਦੀ ਇੱਕ ਧੀ ਦੂਜੇ ਪਾਸੇ ਤੋਂ ਆ ਰਹੀ ਟਰੇਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਪੁਲਿਸ ਨੇ ਘਟਨਾ ਨੂੰ ਇਕਦਮ ਤੇਜ਼ੀ ਨਾਲ ਵਾਪਰੀ ਦੱਸਿਆ। ਪ੍ਰੀਮੀਅਰ Chris Minns ਅਤੇ ਅਧਿਕਾਰੀਆਂ ਨੇ ਦਿਲ ਦਹਿਲਾਉਣ ਵਾਲੇ ਹਾਦਸੇ ਦੌਰਾਨ ਪਿਤਾ ਵੱਲੋਂ ਦਿਖਾਈ  ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਆਸਟ੍ਰੇਲੀਆ ਵੱਸਦਾ ਭਾਰਤੀ ਭਾਈਚਾਰਾ ਹਾਲੇ ਬੀਤੇ ਹਫ਼ਤੇ ਬ੍ਰਿਸਬੇਨ ਬੱਸ ਨਾਲ ਵਾਪਰੇ ਹਾਦਸੇ ਚੋਂ ਨਹੀਂ ਸੀ ਉੱਭਰਿਆ, ਜਿਸ ਵਿੱਚ ਇੱਕ ਗੁਰਸਿੱਖ ਬੱਚੇ ਦੀ ਜਾਨ ਚਲੀ ਗਈ ਸੀ, ਕਿ ਇਹ ਇੱਕ ਹੋਰ ਦਿਲ ਦਹਿਲਾਉਣ ਵਾਲੀ ਖ਼ਬਰ ਅੱਜ ਮਿਲ ਗਈ। ਪਰਿਵਾਰ ਹਾਲੇ ਅਕਤੂਬਰ 2023 'ਚ ਭਾਰਤ ਤੋਂ ਆਸਟ੍ਰੇਲੀਆ ਰਹਿਣ ਲਈ ਆਇਆ ਸੀ।  #indiancommunity #sydneyaustralia #radiohaanji #indiansinsydney  #punjabiinaustralia
14:3722/07/2024
World News 22 July,  2024 | Radio Haanji | Ranjodh Singh

World News 22 July, 2024 | Radio Haanji | Ranjodh Singh

ਰਾਸ਼ਟਰਪਤੀ ਦੌੜ 'ਚੋਂ ਬਾਹਰ ਹੋਏ Joe Biden , ਭਾਰਤੀ ਮੂਲ ਦੀ ਕਮਲਾ ਨੂੰ ਦਿੱਤੀ ਹਮਾਇਤ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਐਲਾਨ ਕੀਤਾ ਕਿ ਉਹ ਮੁੜ ਚੋਣ ਨਹੀਂ ਲੜਨਗੇ। ਉਸਨੇ ਅਮਰੀਕੀ ਲੋਕਾਂ ਦੇ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਸੋਸ਼ਲ ਮੀਡੀਆ ਰਾਹੀਂ ਇਸ ਫੈਸਲੇ ਤੋਂ ਜਾਣੂ ਕਰਵਾਇਆ। ਇੱਕ ਵੱਖਰਾ ਟਵੀਟ ਕਰਦਿਆਂ ਉਹਨਾਂ ਆਗਾਮੀ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਹਰਾਉਣ ਲਈ ਉਮੀਦਵਾਰ ਵਜੋਂ ਕਮਲਾ ਹੈਰਿਸ ਦਾ ਸਮਰਥਨ ਵੀ ਕੀਤਾ। ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਰਿਪਬਲਿਕਨ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਹਨ। ਅਮਰੀਕਾ ਵਿੱਚ ਚਾਰ ਮਹੀਨਿਆਂ ਬਾਅਦ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਜੂਨ ਮਹੀਨੇ ਦੇ ਅਖ਼ੀਰ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਅਤੇ ਰਾਸ਼ਟਰਪਤੀ ਜੋਅ ਬਾਇਡਨ ਵਿਚਕਾਰ ਬਹਿਸ ਹੋਈ। ਇਸ ਬਹਿਸ ਵਿੱਚ ਬਾਇਡਨ ਦੀ ਕਾਰਗੁਜ਼ਾਰੀ ਨਿਰਾਸ਼ ਕਰਨ ਵਾਲੀ ਰਹੀ। ਉਦੋਂ ਤੋਂ ਹੀ ਡੈਮੋਕਰੈਟ ਆਗੂਆਂ ਵੱਲੋਂ ਬਾਇਡਨ 'ਤੇ ਉਨ੍ਹਾਂ ਦੀ ਉਮੀਦਵਾਰੀ ਵਾਪਸ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਸੀ। #JoeBiden #KamlaHarris #DonaldTrump #USA
14:3722/07/2024
22 July,  2024 Indian News Analysis with Pritam Singh Rupal

22 July, 2024 Indian News Analysis with Pritam Singh Rupal

ਸਾਬਕਾ ਜੱਜਾਂ ਦੇ ਸਿਆਸਤ ’ਚ ਦਾਖ਼ਲੇ ’ਤੇ ਰੋਕ ਸੰਬੰਧੀ ਬਿੱਲ ਰਾਜ ਸਭਾ ਵਿੱਚ ਕੀਤਾ ਜਾਵੇਗਾ ਪੇਸ਼- ਰਾਜ ਸਭਾ ਦੇ ਆਗਾਮੀ ਮਾਨਸੂਨ ਸੈਸ਼ਨ ਵਿੱਚ, 23 ਪ੍ਰਾਈਵੇਟ ਮੈਂਬਰਾਂ ਦੇ ਬਿੱਲ ਪੇਸ਼ ਕੀਤੇ ਜਾਣੇ ਹਨ। ਇਹ ਬਿੱਲ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ ਨੂੰ ਕਵਰ ਕਰਦੇ ਹਨ ਜਿਵੇਂ ਕਿ ਜੱਜਾਂ ਵਰਗੇ ਸੰਵਿਧਾਨਕ ਅਹੁਦਿਆਂ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਵਿੱਚ ਦਾਖਲੇ ਨੂੰ ਰੋਕਣਾ, ਮਸਨੂਈ ਬੌਧਿਕਤਾ (ਏਆਈ) ਤੇ ਡੀਪਫੇਕ ਬਾਰੇ ਬਿੱਲ ਅਤੇ ਨਾਗਰਿਕਤਾ ਕਾਨੂੰਨ ’ਚ ਸੋਧ ਨਾਲ ਸਬੰਧਤ ਬਿੱਲ ਸ਼ਾਮਲ ਹਨ। ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਵੇਗਾ ਅਤੇ 12 ਅਗਸਤ ਤੱਕ ਚੱਲੇਗਾ। ਇਸ ਤੋਂ ਇਲਾਵਾ, ਮੌਨਸੂਨ ਇਜਲਾਸ ਹੰਗਾਮਾ ਭਰਪੂਰ ਰਹਿਣ ਦੇ ਆਸਾਰ ਹਨ ਕਿਉਂਕਿ ਇਜਲਾਸ ਤੋਂ ਇੱਕ ਦਿਨ ਪਹਿਲਾਂ ਹੋਈ ਸਰਬ ਪਾਰਟੀ ਮੀਟਿੰਗ ’ਚ ਕਾਂਗਰਸ ਨੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਾਂਵੜ ਮਾਰਗ ’ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਦਿੱਤੇ ਹੁਕਮਾਂ, ਨੀਟ ਸਮੇਤ ਹੋਰ ਪੇਪਰ ਲੀਕ ਮਸਲਿਆਂ ਤੋਂ ਇਲਾਵਾ ਕਈ ਹੋਰ ਵਿਵਾਦਤ ਮੁੱਦਿਆਂ ’ਤੇ ਚਰਚਾ ਦੀ ਇਜਾਜ਼ਤ ਮੰਗ ਕੇ ਆਪਣੇ ਇਰਾਦਿਆਂ ਦੇ ਸੰਕੇਤ ਦੇ ਦਿੱਤੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੋਵਾਂ ਸਦਨਾਂ ਵਿੱਚ ਆਰਥਿਕ ਸਰਵੇਖਣ ਰਿਪੋਰਟ ਪੇਸ਼ ਕਰਨ ਵਾਲੇ ਹਨ , ਮੰਗਲਵਾਰ ਨੂੰ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ।
14:3722/07/2024
ਆਸਟ੍ਰੇਲੀਅਨ ਲੋਕਾਂ ਨੂੰ 'ਆਈ ਟੀ ਆਊਟੇਜ' ਪਿੱਛੋਂ ਘੁਟਾਲੇਬਾਜ਼ਾਂ ਤੋਂ ਬਚਣ ਸਬੰਧੀ ਚੇਤਾਵਨੀ - Radio Haanji

ਆਸਟ੍ਰੇਲੀਅਨ ਲੋਕਾਂ ਨੂੰ 'ਆਈ ਟੀ ਆਊਟੇਜ' ਪਿੱਛੋਂ ਘੁਟਾਲੇਬਾਜ਼ਾਂ ਤੋਂ ਬਚਣ ਸਬੰਧੀ ਚੇਤਾਵਨੀ - Radio Haanji

ਆਸਟ੍ਰੇਲੀਅਨ ਗ੍ਰਹਿ ਮਾਮਲਿਆਂ ਦੀ ਮੰਤਰੀ ਕਲੇਅਰ ਓ'ਨੀਲ ਨੇ ਪੁਸ਼ਟੀ ਕੀਤੀ ਹੈ ਕਿ ਆਈ ਟੀ ਆਊਟੇਜ ਪਿੱਛੋਂ ਪ੍ਰਭਾਵਿਤ ਹੋਈਆਂ ਜ਼ਿਆਦਾਤਰ ਪ੍ਰਣਾਲੀਆਂ ਹੁਣ ਕਾਰਜਸ਼ੀਲ ਹਨ। ਪਰ ਉਨ੍ਹਾਂ ਆਊਟੇਜ ਦੇ ਮੱਦੇਨਜ਼ਰ ਫਿਸ਼ਿੰਗ ਘੁਟਾਲੇ ਕਰਨ ਵਾਲੇ ਅਪਰਾਧੀਆਂ ਬਾਰੇ ਚੇਤਾਵਨੀ ਵੀ ਜਾਰੀ ਕੀਤੀ ਹੈ। ਓ'ਨੀਲ ਨੇ ਕਿਹਾ ਕਿ CrowdStrike ਤੋਂ ਹੋਣ ਦਾ ਦਾਅਵਾ ਕਰਨ ਵਾਲੀਆਂ ਜਾਂ ਤੁਹਾਡੇ ਸਿਸਟਮ ਨੂੰ ਰੀਬੂਟ ਕਰਨ ਦੀ ਪੇਸ਼ਕਸ਼ ਕਰਨ ਵਾਲੀਆਂ ਕੋਈ ਵੀ ਈਮੇਲਾਂ ਨੂੰ ਸ਼ੱਕੀ ਮੰਨਦਿਆਂ ਸਾਵਧਾਨੀ ਵਰਤਣੀ ਚਾਹੀਦੀ ਹੈ
17:0621/07/2024
Interview with ਨੂਰ ਜ਼ੋਰਾ | Noor Zora | Ranjodh Singh | Radio Haanji

Interview with ਨੂਰ ਜ਼ੋਰਾ | Noor Zora | Ranjodh Singh | Radio Haanji

ਨੂਰ ਜ਼ੋਰਾ ਦੋ ਨਾਵਾਂ (ਨੂਰ ਜਹਾਂ ਅਤੇ ਜ਼ੋਰਾਵਰ) ਦੇ ਸੁਮੇਲ ਤੋਂ ਬਣਿਆ ਹੋਇਆ ਇੱਕ ਅਜਿਹਾ ਨਾਮ ਹੈ ਜਿਸਨੂੰ ਗਿੱਧੇ ਅਤੇ ਔਰਤਾਂ ਦੇ ਪੰਜਾਬੀ ਲੋਕ ਨਾਚ ਲਈ ਸਭ ਜਾਣਦੇ ਹਨ, ਇੱਕ ਮਰਦ ਕਿਵੇਂ ਔਰਤਾਂ ਦੇ ਨਾਚ ਵਿੱਚ ਏਨੀ ਮਹਾਰਤ ਹਾਸਲ ਕਰਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ, ਇਹ ਸਫਰ ਕਿਵੇਂ ਸ਼ੁਰੂ ਹੋਇਆ, ਕੀ ਔਕੜਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਮਰਦ ਹੋ ਕੇ ਔਰਤਾਂ ਵਾਲਾ ਨਾਚ ਹੀ ਕਿਓਂ ਚੁਣਿਆ, ਅਜਿਹੇ ਹੀ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਗੱਲਬਾਤ ਵਿੱਚ ਸੁਨਣ ਨੂੰ ਮਿਲਣਗੇ
01:12:2020/07/2024
ਦਿਲ ਦੀਆਂ ਗੱਲਾਂ with ਬੀਰ ਸਿੰਘ | Chal Jindiye Australia Tour | Ranjodh Singh | Radio Haanji

ਦਿਲ ਦੀਆਂ ਗੱਲਾਂ with ਬੀਰ ਸਿੰਘ | Chal Jindiye Australia Tour | Ranjodh Singh | Radio Haanji

34:1820/07/2024
ਹਰਪ੍ਰੀਤ ਸਿੰਘ ਜਵੰਧਾ ਦੀ ਲਿੱਖੀ ਫ਼ਿਲਮ ਦਾਰੂ ਨਾ ਪੀਂਦਾ ਹੋਵੇ ਪੰਜਾਬੀ ਸਿਨੇਮਾ ਨੂੰ ਨਵੀਂ ਰਾਹ ਤੇ ਪਾਵੇਗੀ - Radio Haanji

ਹਰਪ੍ਰੀਤ ਸਿੰਘ ਜਵੰਧਾ ਦੀ ਲਿੱਖੀ ਫ਼ਿਲਮ ਦਾਰੂ ਨਾ ਪੀਂਦਾ ਹੋਵੇ ਪੰਜਾਬੀ ਸਿਨੇਮਾ ਨੂੰ ਨਵੀਂ ਰਾਹ ਤੇ ਪਾਵੇਗੀ - Radio Haanji

ਜਿੱਥੇ ਅਮਰਿੰਦਰ ਗਿੱਲ ਆਪਣੀ ਸਾਦਗੀ ਅਤੇ ਸਾਫ ਸੁਥਰੀ ਗਾਇਕੀ ਅਤੇ ਫ਼ਿਲਮਾਂ ਲਈ ਬਹੁਤ ਹੀ ਹਰਮਨ ਪਿਆਰੇ ਅਦਾਕਾਰ ਹਨ ਉੱਥੇ ਹੀ ਹਰਪ੍ਰੀਤ ਜਵੰਦਾ ਆਪਣੀਆਂ ਛੋਟੀਆਂ ਕਹਾਣੀਆਂ ਲਈ ਸੋਸ਼ਲ ਮੀਡਿਆ ਉੱਤੇ ਬਹੁਤ ਪੜ੍ਹੇ ਅਤੇ ਪਿਆਰ ਕੀਤੇ ਜਾਣ ਵਾਲੇ ਲੇਖਕ ਹਨ ਅਤੇ ਇਸ ਵਾਰੀ ਦੋਵੇਂ ਜਣੇ ਅਮਰਿੰਦਰ ਗਿੱਲ ਦੀ ਨਵੀਂ ਆਉਣ ਵਾਲੀ ਫਿਲਮ ਦਾਰੂ ਨਾ ਪੀਂਦਾ ਹੋਵੇ ਜੋ ਕਿ ੨ ਅਗਸਤ ਨੂੰ ਰਿਲੀਜ ਹੋਵੇਗੀ ਵਿੱਚ ਇੱਕੋ ਥ੍ਹਾਂ ਨਜ਼ਰੀਂ ਆਉਣਗੇ, ਫ਼ਿਲਮ ਵਿੱਚ ਮੁੱਖ ਭੂਮਿਕਾ ਅਮਰਿੰਦਰ ਗਿੱਲ ਨਿਭਾ ਰਹੇ ਹਨ ਅਤੇ ਫ਼ਿਲਮ ਦੀ ਕਹਾਣੀ ਲਿੱਖੀ ਹੈ ਹਰਪ੍ਰੀਤ ਜਵੰਧਾ ਜੀ ਨੇ, ਆਸ ਕੀਤੀ ਜਾ ਰਹੀ ਹੈ ਕਿ ਜੋੜੀ ਪੰਜਾਬੀ ਸਿਨੇਮਾ ਲਈ ਕੁੱਝ ਨਵਾਂ ਲੈ ਕੇ ਆ ਰਹੀ ਹੈ ਜੋ ਕਿ ਪੰਜਾਬੀ ਸਿਨੇਮਾ ਨੂੰ ਇਕ ਨਵੀਂ ਦਿਸ਼ਾ ਵੱਲ ਲੈ ਕੇ ਜਾਵੇਗੀ, ਅੱਜ ਦੇ ਇਸ ਪੌਡਕਾਸਟ ਵਿੱਚ ਅਸੀਂ ਤੁਹਾਡੇ ਨਾਲ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ ਜੀ ਨਾਲ ਹੋਈ ਹਰਪ੍ਰੀਤ ਸਿੰਘ ਜਵੰਧਾ ਜੀ ਦੀ ਗੱਲਬਾਤ ਸਾਂਝੀ ਕਰ ਰਹੇ ਹਾਂ, ਜਿਸ ਵਿੱਚ ਜਵੰਧਾ ਜੀ ਨੇ ਫ਼ਿਲਮ ਬਾਰੇ, ਆਪਣੇ ਜ਼ਿੰਦਗੀ ਬਾਰੇ ਅਤੇ ਆਪਣੀਆਂ ਲਿਖਤਾਂ ਬਾਰੇ ਬਹੁਤ ਹੀ ਜ਼ਿਆਦਾ ਵਿਸਥਾਰ ਵਿੱਚ ਗੱਲਬਾਤ ਕੀਤੀ ਹੈ ਜੋ ਕਿ ਫ਼ਿਲਮ ਪ੍ਰੇਮੀਆਂ ਲਈ ਤਾਂ ਬਹੁਤ ਵਧੀਆ ਹੈ ਹੀ ਪਰ ਲਿਖਣ ਦਾ ਸ਼ੌਂਕ ਰੱਖਣ ਵਾਲਿਆਂ ਲਈ ਕਿਸੇ ਮਾਸਟਰ ਕਲਾਸ ਤੋਂ ਘੱਟ ਨਹੀਂ, ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬਹੁਤ ਪਿਆਰ ਦੇਵੋਗੇ...
01:05:5720/07/2024
ਕਹਾਣੀ- ਆਪਣੇ ਪਰਾਏ  | Kahani Apne Praye | Kitaab Kahani | Ranjodh Singh | Radio Haanji

ਕਹਾਣੀ- ਆਪਣੇ ਪਰਾਏ | Kahani Apne Praye | Kitaab Kahani | Ranjodh Singh | Radio Haanji

ਸਿਆਣੇ ਕਹਿੰਦੇ ਭੱਜੀਆਂ ਬਾਹਾਂ ਗਲ਼ ਨੂੰ ਆਉਂਦੀਆਂ ਹਨ, ਇਹ ਅਖਾਣ ਲੱਗਭਗ ਸਾਰਿਆਂ ਨੇ ਸੁਣੇ ਹੁੰਦੇ ਹਨ, ਤੇ ਇਹਨਾਂ ਦੇ ਮਾਇਨੇ ਵੀ ਲੱਗਭਗ ਸਾਰਿਆਂ ਨੂੰ ਪਤਾ ਹੁੰਦੇ ਹਨ, ਪਰ ਫ਼ਿਰ ਵੀ ਸਾਡੇ ਰਿਸ਼ਤੇ ਖੇਰੂੰ-ਖੇਰੂੰ ਹੋਣ ਲੱਗੇ ਸਮਾਂ ਨਹੀਂ ਲਾਉਂਦੇ, ਅਸੀਂ ਜਿੰਨਾ ਨੂੰ ਆਪਣੇ ਸਮਝਦੇ ਹਾਂ ਉਹ ਸਾਨੂੰ ਆਪਣਾ ਨਹੀਂ ਸਮਝਦੇ ਤੇ ਜਿਹੜੇ ਸਾਡੇ ਆਪਣੇ ਹੁੰਦੇ ਨੇ ਉਹਨਾਂ ਨੂੰ ਅਸੀਂ ਆਪਣਾ ਨਹੀਂ ਸਮਝਦੇ, ਆਪਣੇ ਪਰਾਇਆਂ ਦੀ ਅਸਲੀ ਪਰਖ ਓਦੋਂ ਹੁੰਦੀ ਹੈ ਜਦੋਂ ਔਖਾ ਵੇਲਾ ਆਉਂਦਾ, ਅਜਿਹੇ ਹੀ ਰਿਸ਼ਤਿਆਂ ਦੀ ਕਹਾਣੀ ਹੈ "ਆਪਣੇ ਪਰਾਏ", ਜਿਸਨੂੰ ਸੁਣ ਕੇ ਹਰ ਕਿਸੇ ਨੂੰ ਇਹ ਆਪਣੀ ਕਹਾਣੀ ਜਾਪੂਗੀ...
18:1419/07/2024
Haanji Daily News, 19 July 2024 | Gautam Kapil | Radio Haanji

Haanji Daily News, 19 July 2024 | Gautam Kapil | Radio Haanji

ਵਿਕਟੋਰੀਆ 'ਚ ਧੋਖੇਬਾਜ਼ ਬਿਲਡਰ ਨੂੰ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ Aycon Constructions & Building Services ਨਕਲੀ ਇੰਸੂਰੈਂਸ ਸਰਟੀਫਿਕੇਟਾਂ ਦੀ ਵਰਤੋਂ ਕਰਦਿਆਂ ਫੜੀ ਗਈ ਹੈ। ਇਸ ਉਸਾਰੀ ਕੰਪਨੀ ਨੂੰ ਵਿਕਟੋਰੀਅਨ ਬਿਲਡਿੰਗ ਅਥਾਰਟੀ (VBA) ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਜ਼ੁਰਮਾਨਾ ਕੀਤਾ ਗਿਆ ਹੈ। ਆਇਕਨ ਕੰਸਟ੍ਰਕਸ਼ਨਜ਼ ਦੇ ਡਾਇਰੈਕਟਰ Seyit Ayranci ਨੂੰ $250,000 ਦਾ ਜੁਰਮਾਨਾ ਲਗਾਇਆ ਗਿਆ ਅਤੇ ਉਦਯੋਗ ਤੋਂ ਤਿੰਨ ਸਾਲਾਂ ਲਈ ਪਾਬੰਦੀ ਲਗਾਈ ਗਈ। ਉਸਨੇ 150 ਤੋਂ ਵੱਧ ਬਿਲਡਿੰਗ ਪਰਮਿਟਾਂ ਲਈ ਜਾਅਲੀ ਬੀਮਾ ਸਰਟੀਫਿਕੇਟ ਬਣਾਏ, ਜਿਸ ਨਾਲ ਉਸਾਰੀ ਦੌਰਾਨ ਪਰਿਵਾਰ ਅਸੁਰੱਖਿਅਤ ਰਹੇ। ਯਾਦ ਰਹੇ ਪਿਛਲੇ ਸਾਲ Porter Davis ਦੇ ਬੰਦ ਹੋ ਜਾਣ ਤੋਂ ਬਾਅਦ ਜੁਰਮਾਨੇ ਸਖ਼ਤ ਕੀਤੇ ਗਏ ਸਨ। ਕਰੀਬ 1700 ਘਰਾਂ ਦੇ ਉਸਾਰੀ ਅਧੀਨ ਪ੍ਰੋਜੈਕਟ ਠੱਪ ਹੋ ਗਏ ਕਿਉਂਕਿ ਪਰਿਵਾਰ ਨਵੇਂ ਬਿਲਡਰਾਂ ਦੀ ਭਾਲ ਵਿੱਚ ਸਨ। ਮੁਕੰਮਲ ਅਤੇ ਅੱਧੇ ਬਣੇ ਘਰ ਵੀ ਪ੍ਰਭਾਵਿਤ ਹੋਏ, ਉਹ ਹੁਣ ਨਵੇਂ ਬਿਲਡਰ ਲੱਭ ਰਹੇ ਹਨ । ਮਈ ਮਹੀਨੇ ਵਿੱਚ Oaklands Junction, Aintree, Woodstock ਅਤੇ Somerton ਵਿੱਚ ਛਾਪੇਮਾਰੀ ਕਰਨ ਤੋਂ ਬਾਅਦ, ਸਾਲਾਂ ਤੱਕ ਫੈਲੀ ਕਥਿਤ ਧੋਖਾਧੜੀ ਦੇ ਸਬੂਤ ਸਾਹਮਣੇ ਆਏ ਸਨ।
18:1419/07/2024
18 July,  2024 Indian News Analysis with Pritam Singh Rupal

18 July, 2024 Indian News Analysis with Pritam Singh Rupal

ਮੁਜ਼ੱਫਰਨਗਰ ਵੱਲੋਂ ਕਵਾਂਵਰ ਯਾਤਰਾ ਰੂਟ ਦੇ ਨਾਲ-ਨਾਲ ਖਾਣ-ਪੀਣ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਉਨ੍ਹਾਂ ਦੇ ਨਾਂ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਸ਼ਰਧਾਲੂਆਂ ਲਈ ਉਲਝਣ ਤੋਂ ਬਚਣ ਲਈ ਹੈ, ਜਦੋਂ ਕਿ ਅਖਿਲੇਸ਼ ਯਾਦਵ ਅਤੇ ਮਾਇਆਵਤੀ ਵਰਗੇ ਆਲੋਚਕ ਇਸ ਨੂੰ ਵਿਘਨਕਾਰੀ ਅਤੇ ਸੰਭਵ ਤੌਰ 'ਤੇ ਪੱਖਪਾਤੀ ਵਜੋਂ ਦੇਖਦੇ ਹਨ। ਅਸਦੁਦੀਨ ਓਵੈਸੀ ਨੇ ਇਸ ਦੀ ਤੁਲਨਾ ਇਤਿਹਾਸ ਦੇ ਪੱਖਪਾਤੀ ਅਮਲਾਂ ਨਾਲ ਕੀਤੀ। ਕਾਂਗਰਸ ਦੇ ਪਵਨ ਖੇੜਾ ਨੇ ਇਸ ਕਦਮ ਨੂੰ ਰਾਜ-ਪ੍ਰਯੋਜਿਤ ਕੱਟੜਵਾਦ ਦੱਸਦਿਆਂ ਨਿੰਦਾ ਕੀਤੀ ਅਤੇ ਸਾਰਿਆਂ ਨੂੰ ਇਸ ਦਾ ਵਿਰੋਧ ਕਰਨ ਦੀ ਅਪੀਲ ਕੀਤੀ। ਪੁਲਿਸ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸਾਉਣ ਮਹੀਨੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਇਹ ਫੈਸਲਾ ਲੈ  ਰਹੇ ਹਨ , ਦੁਕਾਨਦਾਰਾਂ ਜੇਕਰ ਨਾਮ ਨਸ਼ਰ ਨਹੀਂ ਵੀ ਕਰਨਾ ਚਾਹੁਦੇ ਤਾਂ ਉਹਨਾਂ ਦੀ ਆਪਣੀ ਮਰਜੀ ਹੈ
27:2019/07/2024
World News 19 July,  2024 | Radio Haanji | Ranjodh Singh

World News 19 July, 2024 | Radio Haanji | Ranjodh Singh

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੰਤਰਰਾਸ਼ਟਰੀ ਦਬਾਅ ਦੇ ਵਿਚਕਾਰ ਆਪਣੇ ਊਰਜਾ ਭਾਈਵਾਲਾਂ ਅਤੇ ਰਾਸ਼ਟਰੀ ਹਿੱਤਾਂ ਦੀ ਚੋਣ ਕਰਨ ਵਿੱਚ ਭਾਰਤ ਦੀ ਪ੍ਰਭੂਸੱਤਾ ਦਾ ਬਚਾਅ ਕਰਦੇ ਹੋਏ ਇਸ ਨੂੰ ਜਾਇਜ਼ ਕਰਾਰ ਦਿੱਤਾ। ਇੱਕ ਪ੍ਰੈਸ ਕਾਨਫਰੰਸ ਦੌਰਾਨ, ਲਾਵਰੋਵ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹਾਲੀਆ ਸਿਖਰ ਵਾਰਤਾ 'ਤੇ ਯੂਕਰੇਨ ਦੀ ਟਿੱਪਣੀ ਨੂੰ ਅਪਮਾਨਜਨਕ ਕਰਾਰ ਦਿੱਤਾ। ਉਸਨੇ ਰੂਸ ਤੋਂ ਤੇਲ ਦੀ ਖਰੀਦ ਲਈ ਭਾਰਤ ਨੂੰ ਦਰਪੇਸ਼ ਜਾਂਚ ਦਾ ਸਾਹਮਣਾ ਕਰਦੇ ਹੋਏ, ਭਾਰਤ ਦੀ ਇੱਕ ਮਹਾਨ ਸ਼ਕਤੀ ਵਜੋਂ ਆਪਣੀ ਸਥਿਤੀ ਅਤੇ ਭਾਈਵਾਲੀ ਨਿਰਧਾਰਤ ਕਰਨ ਦੇ ਸਮਰੱਥ ਹੋਣ 'ਤੇ ਜ਼ੋਰ ਦਿੱਤਾ। ਲਾਵਰੋਵ ਦੇ ਬਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀਆਂ ਬੈਠਕਾਂ ਲਈ ਨਿਊਯਾਰਕ ਦੇ ਦੌਰੇ ਦੇ ਦੌਰਾਨ ਆਏ ਹਨ, ਜਿੱਥੇ ਰੂਸ ਜੁਲਾਈ ਲਈ ਪ੍ਰਧਾਨਗੀ ਸੰਭਾਲ ਰਿਹਾ ਹੈ।
13:3819/07/2024
19 July 2024  Laughter Therapy | Ranjodh Singh | Radio Haanji

19 July 2024 Laughter Therapy | Ranjodh Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
42:2519/07/2024
ਅੰਬਾਨੀਆਂ ਦਾ ਵਿਆਹ | Ranjodh Singh | Preetinder Singh | Radio Haanji

ਅੰਬਾਨੀਆਂ ਦਾ ਵਿਆਹ | Ranjodh Singh | Preetinder Singh | Radio Haanji

ਅਜਕਲ ਸੋਸ਼ਲ ਮੀਡਿਆ ਤੇ ਭਾਰਤ ਦੇ ਵਿਸ਼ਵ ਕੱਪ ਜਿੱਤਣ ਨਾਲੋਂ ਵੀ ਵੱਡੀ ਚਰਚਾ ਚਾਲ ਰਹੀ ਹੈ, ਫੇਸਬੁੱਕ, ਇੰਸਟਾ ਜਿਹੜੀ ਮਰਜੀ ਐਪਖੋਲ ਲਵੋ ਬਸ ਅੰਬਾਨੀਆਂ ਦੇ ਵਿਆਹ ਦੀ ਫੁਲ ਚਰਚਾ ਚੱਲ ਰਹੀ ਹੈ, ਸਿਰਫ ਸੋਸ਼ਲ ਮੀਡਿਆ ਹੀ ਨਹੀਂ, ਦੁਨੀਆ ਭਰ ਦੇ ਨਿਊਜ਼ ਚੈਨਲ ਤੇ ਅਖਬਾਰਾਂ ਵੀ ਇਸ ਬਾਰੇ ਚਰਚਾ ਕਰ ਰਹੀਆਂ ਹਨ, ਜੇਕਰ ਇਸ ਵਿਆਹ ਨੂੰ ਥੋੜਾ ਗੌਹ ਨਾ ਵੇਖੀਏ ਤਾਂ ਇਹ ਵਿਆਹ ਬਹੁਤ ਕੁੱਝ ਦਸਦਾ ਹੈ, ਜਿਸਦੀ ਚਰਚਾ ਹਾਂਜੀ ਮੈਲਬੌਰਨ ਸ਼ੋਅ ਦੇ ਇਸ ਐਪੀਸੋਡ ਵਿੱਚ ਕੀਤੀ ਗਈ, ਆਜੋ ਜੁੜਦੇ ਹਨ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਸਿੰਘ ਜੀ ਨਾਲ ਇਸ ਚਰਚਾ ਵਿੱਚ
27:5918/07/2024
World News 18 July,  2024 | Radio Haanji | Ranjodh Singh

World News 18 July, 2024 | Radio Haanji | Ranjodh Singh

ਬਰਤਾਨੀਆ ਦੀ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਬਰਤਾਨਵੀ ਸੰਸਦ (ਹਾਊਸ ਆਫ ਕਾਮਨਜ਼) ਵਿਚ ਵਿਰੋਧੀ ਧਿਰ ਦੇ ਆਗੂ ਵਜੋਂ ਰਿਸ਼ੀ ਸੂਨਕ ਦੀ ਥਾਂ ਲੈਣ ਲਈ ਦਾਅਵਾ ਪੇਸ਼ ਕਰ ਸਕਦੀ ਹੈ। ਯੂਕੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੀ ਬ੍ਰਿਟਿਸ਼ ਸੰਸਦ ਮੈਂਬਰ ਪਟੇਲ (52) ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਆਮ ਚੋਣਾਂ ਵਿਚ ਆਪਣੀ ਕੰਜ਼ਰਵੇਟਿਵ ਪਾਰਟੀ ਨੂੰ ਮਿਲੀ ਕਰਾਰੀ ਹਾਰ ਦੇ ਬਾਵਜੂਦ ਐਸੈਕਸ ਦੀ ਵਾਇਥਮ ਸੀਟ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਸੂਨਕ ਨੇ ਪੰਜ ਜੁਲਾਈ ਨੂੰ ਲੇਬਰ ਪਾਰਟੀ ਦੀ ਜਿੱਤ ਮਗਰੋਂ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਸੂਨਕ ਹੁਣ ਬੁੱਧਵਾਰ ਨੂੰ ਸੰਸਦ ਦੇ ਰਾਜਕੀ ਉਦਘਾਟਨੀ ਸਮਾਗਮ ਵਿਚ ਵਿਰੋਧੀ ਧਿਰ ਦੇ ਅੰਤਰਿਮ ਆਗੂ ਵਜੋਂ ਸ਼ਾਮਲ ਹੋਣਗੇ। ‘ਡੇਲੀ ਟੈਲੀਗ੍ਰਾਫ਼’ ਨੇ ਸੀਨੀਅਰ ਸੰਸਦ ਮੈਂਬਰ ਦੇ ਇਕ ਨੇੜਲੇ ਸੂਤਰ ਦੇ ਹਵਾਲੇ ਨਾਲ ਆਪਣੀ ਖ਼ਬਰ ਵਿਚ ਕਿਹਾ, ‘‘ਪ੍ਰੀਤੀ ਨੇ ਦੂਜਿਆਂ ਨੂੰ ਸਹਿਯੋਗ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਮੰਨਣਾ ਹੈ ਉਨ੍ਹਾਂ ਦੇ ਸਹਿ-ਕਰਮੀਆਂ ਨੂੰ ਆਮ ਚੋਣਾਂ ਦੇ ਨਤੀਜਿਆਂ ਨੂੰ ਹਜ਼ਮ ਕਰਨ ਲਈ ਸਮਾਂ ਚਾਹੀਦਾ ਹੇ ਤੇ ਉਹ ਨਹੀਂ ਚਾਹੁੰਦੀ ਕਿ ਸੰਭਾਵੀ ਉਮੀਦਵਾਰ ਮੀਡੀਆ ਵਿਚ ਆਪਣੀ ਗੱਲ ਰੱਖਣ।’’ ਉਂਜ ਸੂਤਰ ਨੇ ਕਿਹਾ ਕਿ ਪਟੇਲ ਨੇ ਇਕ ਟੀਮ ਬਣਾ ਲਈ ਹੈ, ਕਿਉਂਕਿ ਪਿਛਲੇ ਹਫ਼ਤੇ ਕਈ ਸਹਿਯੋਗੀਆਂ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਚੋਣ ਲੜਨ ਦੀ ਅਪੀਲ ਕੀਤੀ ਸੀ।
08:1518/07/2024
ਕਹਾਣੀ- ਵਾਧਾ-ਘਾਟਾ  | Kahani Waadha Ghaata | ਹਰਪ੍ਰੀਤ ਸਿੰਘ ਜਵੰਦਾ  | Kitaab Kahani | Vishalvijay Singh | Radio Haanji

ਕਹਾਣੀ- ਵਾਧਾ-ਘਾਟਾ | Kahani Waadha Ghaata | ਹਰਪ੍ਰੀਤ ਸਿੰਘ ਜਵੰਦਾ | Kitaab Kahani | Vishalvijay Singh | Radio Haanji

ਕਹਿੰਦੇ ਆ ਜੋ ਵੀ ਇਨਸਾਨ ਇਸ ਦੁਨੀਆ ਤੇ ਆਉਂਦਾ ਓ ਆਪਣੀ ਕਿਸਮਤ ਤੇ ਆਪਣੇ ਹਿੱਸੇ ਦਾ ਰਿਜ਼ਕ ਲੈ ਕੇ ਹੀ ਆਉਂਦਾ, ਜੋ ਵੀ ਅਸੀਂ ਇਸ ਦੁਨੀਆ ਚ ਰਹਿ ਕਿ ਕਮਾ ਜਾਂ ਗਵਾ ਰਹੇ ਹਨ ਉਹ ਸਭ ਉਸ ਪ੍ਰਮਾਤਮਾ ਦੀ ਖੇਡ ਹੈ, ਇਸ ਲਈ ਓਦੀ ਰਜ਼ਾ ਤੇ ਭਾਣੇ ਨੂੰ ਹਮੇਸ਼ਾਂ ਸਵੀਕਾਰ ਕਰਨਾ ਚਾਹੀਦਾ ਹੈ
07:0518/07/2024
Haanji Daily News, 18 July 2024 | Gautam Kapil | Radio Haanji

Haanji Daily News, 18 July 2024 | Gautam Kapil | Radio Haanji

NSW Blues ਨੇ ਮੁਕਾਇਆ 19 ਸਾਲ ਦਾ ਸੋਕਾ ਰਗਬੀ ਦੀ ਖੇਡ 'ਚ State of Origin ਦੇ ਤੀਸਰੇ ਅਤੇ ਆਖਰੀ ਮੈਚ ਦੌਰਾਨ ਨਿਊ ਸਾਊਥ ਵੇਲਜ਼ ਦੀ ਟੀਮ ਨੇ ਕਵੀਨਜ਼ਲੈਂਡ ਨੂੰ 14-4 ਨਾਲ ਮਾਤ ਦੇ ਕੇ ਸਾਲ 2005 ਤੋਂ ਬਾਅਦ ਪਹਿਲੀ ਵਾਰ ਲੜੀ 'ਤੇ ਕਬਜ਼ਾ ਕੀਤਾ ਹੈ। Brisbane ਦੇ Lang Park 'ਚ 52,457 ਦਰਸ਼ਕਾਂ ਨਾਲ ਭਰੇ ਖਚਾਖਚ ਸਟੇਡੀਅਮ 'ਚ ਖੇਡਦਿਆਂ Blues ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ decider ਗੇਮ ਵਿੱਚ ਬਲੂਜ਼ ਦੇ ਦੋ ਖਿਡਾਰੀ Bradman Best ਅਤੇ Mitch Moses ਦੀ ਅਹਿਮ ਭੂਮਿਕਾ ਰਹੀ।
17:2518/07/2024
18 July 2024  Laughter Therapy | Ranjodh Singh | Radio Haanji

18 July 2024 Laughter Therapy | Ranjodh Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
42:0318/07/2024
ਯਾਤਰੀਆਂ ਨਾਲ ਭਰੇ ਜਹਾਜ ਨੂੰ ਕਿਸ ਦੇਸ਼ ਨੇ ਮਾਰੀ ਸੀ ਮਿਜ਼ਾਈਲ?

ਯਾਤਰੀਆਂ ਨਾਲ ਭਰੇ ਜਹਾਜ ਨੂੰ ਕਿਸ ਦੇਸ਼ ਨੇ ਮਾਰੀ ਸੀ ਮਿਜ਼ਾਈਲ?

17 ਜੁਲਾਈ 2014 ਨੂੰ ਯੂਕਰੇਨ ਦੇ ਪੂਰਬੀ ਹਿੱਸੇ ਦੇ ਉੱਪਰੋਂ ਗੁਜ਼ਰ ਰਹੇ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ  MH17 'ਤੇ ਹੋਏ ਮਿਜ਼ਾਈਲ ਹਮਲੇ ਦਾ ਰਹੱਸ, ਹੋਰ ਵੀ ਉਤਸੁਕ ਹੋ ਜਾਂਦਾ ਹੈ ਕਿਉਂਕਿ ਜਾਂਚਕਰਤਾਵਾਂ ਦੁਆਰਾ ਪੁੱਛੇ ਜਾਣ ਵਾਲੇ ਸਧਾਰਨ ਸਵਾਲਾਂ ਦੇ ਸਿੱਧੇ ਜਵਾਬ ਦੇਣ ਤੋਂ ਸਾਰੇ ਦੇਸ਼ ਪਿੱਛੇ ਹਟ ਜਾਂਦੇ ਹਨ। ਹਮਲਾ ਰੂਸ ਨੇ ਕੀਤਾ ਜਾਂ ਅਮਰੀਕਾ ਨੇ ਪੀੜਤ ਪਰਿਵਾਰ ਅੱਜ ਵੀ ਜਵਾਬ ਮੰਗ ਰਹੇ ਹਨ। ਮਾਪੇ ਗਏ 298 ਯਾਤਰੀਆਂ 'ਚ 38 ਆਸਟ੍ਰੇਲੀਆਈ ਨਾਗਰਿਕ ਸਨ।
08:0617/07/2024
NEWS and VIEWS 17 July 2024 | Gautam Kapil | Radio Haanji

NEWS and VIEWS 17 July 2024 | Gautam Kapil | Radio Haanji

ਕੀ ਅਮਰੀਕੀ ਰਾਸ਼ਟਰਪਤੀ ਨੂੰ ਅਲਜ਼ਾਈਮਰ ਹੈ? ਕੀ ਫ਼ਰਕ ਹੈ ਅਲਜ਼ਾਈਮਰ ਅਤੇ ਡੀਮੈਨਸ਼ੀਆ ਵਿੱਚ? ਹੁਣ ਤੱਕ ਵਿਸ਼ਵ ਨੇਤਾਵਾਂ 'ਤੇ ਹੋਏ ਜਾਨਲੇਵਾ ਹਮਲੇ। ਇੱਕ ਕਿੱਸਾ ਜਦੋਂ ਅਮਰੀਕਾ ਅਤੇ ਰੂਸ ਇੱਕ ਦੂਸਰੇ 'ਤੇ ਪ੍ਰਮਾਣੂ ਹਮਲਾ ਕਰਨ ਵਾਲੇ ਸਨ।
01:14:5217/07/2024
ਕਹਾਣੀ ਖ਼ਰਗੋਸ਼  | Kahani Khargosh | ਹਰਪ੍ਰੀਤ ਸਿੰਘ ਜਵੰਦਾ  | Kitaab Kahani | Ranjodh Singh | Radio Haanji

ਕਹਾਣੀ ਖ਼ਰਗੋਸ਼ | Kahani Khargosh | ਹਰਪ੍ਰੀਤ ਸਿੰਘ ਜਵੰਦਾ | Kitaab Kahani | Ranjodh Singh | Radio Haanji

ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਅਸੀਂ ਇਸ ਦੁਨੀਆ ਤੇ ਹਮੇਸ਼ਾ ਲਈ ਨਹੀਂ ਹਾਂ, ਇੱਕ ਦਿਨ ਆਊਗਾ ਜਦੋਂ ਅਸੀਂ ਇਸ ਦੁਨੀਆ ਦਾ ਹਿੱਸਾ ਨਹੀਂ ਹੋਵਾਂਗੇ, ਸਾਡੇ ਜਾਣ ਤੋਂ ਬਾਅਦ ਵੀ ਦੁਨੀਆ ਏਦਾਂ ਹੀ ਚਲਦੀ ਰਹੂਗੀ, ਕਿਤੇ ਕੋਈ ਫਰਕ ਨਹੀਂ ਪਊਗਾ, ਪਰ ਫਿਰ ਵੀ ਅਸੀਂ ਆਪਣੇ-ਆਪ ਨੂੰ ਏਨਾ ਜ਼ਿਆਦਾ ਜ਼ਰੂਰੀ ਸਮਝਦੇ ਹਾਂ, ਸਾਨੂੰ ਇੰਜ ਜਾਪਦਾ ਹੈ ਕਿ ਇਹ ਦੁਨੀਆ ਅਸੀਂ ਚਲਾ ਰਹੇ ਹਾਂ, ਅਸੀਂ ਜੋ ਕੰਮ ਕਰ ਰਹੇ ਹਾਂ ਉਸੇ ਕੰਮ ਦੇ ਆਸਰੇ ਸਭ ਕੁੱਝ ਚੱਲ ਰਿਹਾ ਹੈ, ਪਰ ਪਤਾ ਸਾਨੂੰ ਵੀ ਆ ਕਿ ਅਜਿਹਾ ਕੁੱਝ ਨਹੀਂ ਹੁੰਦਾ, ਇਸੇ ਤਰਾਂ ਦੇ ਸੱਚ ਜੋ ਅਸੀਂ ਜਾਣਦੇ ਸਮਝਦੇ ਹੋਏ ਵੀ ਭੁੱਲੇ ਬੈਠੇ ਹਾਂ ਇਹ ਕਹਾਣੀ ਯਾਦ ਕਰਾਉਂਦੀ ਹੈ, ਧੰਨਵਾਦ ਹਰਪ੍ਰੀਤ ਸਿੰਘ ਜਵੰਧਾ ਜੀ ਦਾ ਜਿੰਨਾ ਨੇ ਏਨੀ ਖੂਬਸੂਰਤ ਕਹਾਣੀ ਲਿਖੀ
13:0017/07/2024
17 July,  2024 Indian News Analysis with Pritam Singh Rupal

17 July, 2024 Indian News Analysis with Pritam Singh Rupal

ਰਾਸ਼ਟਰਪਤੀ ਨੇ ‘ਪੰਜਾਬ ਯੂਨੀਵਰਸਿਟੀ ਲਾਅਜ਼ (ਸੋਧ) ਬਿੱਲ 2023’ ਬਿਨਾਂ ਪ੍ਰਵਾਨਗੀ ਪੰਜਾਬ ਸਰਕਾਰ ਨੂੰ ਵਾਪਸ ਕਰ ਦਿੱਤਾ ਹੈ। ਇਸ ਬਿੱਲ ਦਾ ਉਦੇਸ਼ ਸੂਬੇ ਦੀਆਂ 12 ਯੂਨੀਵਰਸਿਟੀਆਂ ਦੀ ਚਾਂਸਲਰਸ਼ਿਪ ਗਵਰਨਰ ਤੋਂ ਮੁੱਖ ਮੰਤਰੀ ਨੂੰ ਤਬਦੀਲ ਕਰਨਾ ਹੈ। ਰਾਜਪਾਲ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 200 ਦੇ ਤਹਿਤ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਤਿੰਨ ਬਿੱਲ ਰਾਖਵੇਂ ਰੱਖੇ ਸਨ, ਜਿਨ੍ਹਾਂ ਵਿੱਚ ਇਹ ਵੀ ਸ਼ਾਮਲ ਹੈ। ਰਾਸ਼ਟਰਪਤੀ ਦੁਆਰਾ ਸੋਧਾਂ ਨੂੰ ਮਨਜ਼ੂਰੀ ਨਾ ਦੇਣ ਦੇ ਨਾਲ, ਰਾਜਪਾਲ ਸਰਕਾਰੀ ਯੂਨੀਵਰਸਿਟੀਆਂ ਦੇ ਚਾਂਸਲਰ ਵਜੋਂ ਸੇਵਾ ਕਰਦੇ ਰਹਿਣਗੇ। ਇਹ ਫੈਸਲਾ ਇੱਕ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਾ ਹੈ ਜਿੱਥੇ ਸੁਪਰੀਮ ਕੋਰਟ ਨੇ ਜੂਨ 2023 ਵਿੱਚ ਵਿਧਾਨ ਸਭਾ ਸੈਸ਼ਨ ਨੂੰ ਪ੍ਰਮਾਣਿਤ ਕੀਤਾ, ਗਵਰਨਰ ਨੂੰ ਬਕਾਇਆ ਬਿੱਲਾਂ 'ਤੇ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ।
22:4117/07/2024
Haanji Daily News, 17 July 2024 | Gautam Kapil | Radio Haanji

Haanji Daily News, 17 July 2024 | Gautam Kapil | Radio Haanji

ਡੁੱਬਣ ਦੇ ਕਰਕੇ ਦੋ ਹੋਰ ਭਾਰਤੀ ਨੌਜਵਾਨਾਂ ਦੀ ਮੌਤ ਕੁਈਨਜ਼ਲੈਂਡ ਸੂਬੇ ਦੇ ਉੱਤਰੀ ਹਿੱਸੇ ਦੇ Millaa Millaa ਵਾਟਰਫਾਲ ਵਿੱਚ ਨਹਾਉਣ ਗਏ 2 ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਆਈ ਹੈ। ਦੋਨਾਂ ਨੌਜਵਾਨਾਂ ਦੀ ਉਮਰ 20 ਤੋਂ 25 ਸਾਲਾਂ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ 3 ਨੌਜਵਾਨ ਸਨ, ਜਿਨ੍ਹਾਂ ਵਿੱਚੋਂ ਇੱਕ ਨੇ ਪਹਿਲਾਂ ਵਾਟਰਫਾਲ ਵਿੱਚ ਛਾਲ ਮਾਰੀ, ਜਿਸਨੂੰ ਬਾਹਰ ਆਉਣ ਵਿੱਚ ਦਿੱਕਤ ਮਹਿਸੂਸ ਹੋਣ ‘ਤੇ ਦੂਜਾ ਨੌਜਵਾਨ ਵੀ ਉਸਦੀ ਮੱਦਦ ਲਈ ਪਾਣੀ ਵਿੱਚ ਉੱਤਰ ਗਿਆ, ਪਰ ਕੁਝ ਸਮੇਂ ਬਾਅਦ ਹੀ ਦੋਨੋਂ ਲਾਪਤਾ ਹੋ ਗਏ। ਪੁੁਲਿਸ ਨੇ ਮ੍ਰਿਤਕ ਦੇਹਾਂ ਪਾਣੀ ਵਿੱਚੋਂ ਬਾਹਰ ਕਢਵਾ ਲਈਆਂ ਹਨ ਅਤੇ ਮ੍ਰਿਤਕਾਂ ਦੀ ਸ਼ਨਾਖਤ ਭਾਰਤੀ ਮੂਲ ਦੇ ਚੇਤੰਨਿਆ ਮੁਪਾਰਾਜੂ ਅਤੇ ਸੂਰਿਆ ਤੇਜਾ ਵੱਜੋਂ ਹੋਈ ਹੈ। Crains ਤੋਂ ਲਗਭਗ 100 ਕਿਮੀ ਦੂਰ ਇਸ waterfall ਨੂੰ ਕਾਫੀ ਸ਼ਾਂਤ ਅਤੇ ਮਸ਼ਹੂਰ ਸੈਰ ਸਪਾਟਾ ਸਥਾਨ ਹੈ। ਸਥਾਨਕ ਲੋਕਾਂ ਅਨੁਸਾਰ ਇੱਥੇ ਅੱਜ ਤੱਕ ਕੋਈ ਮੌਤ ਨਹੀਂ ਹੋਈ ਸੀ। ਪਾਣੀ ਵਾਲੀ ਥਾਂਵਾਂ (ਝਰਨੇ, ਨਦੀਆਂ ਅਤੇ ਸਮੁੰਦਰ) 'ਚ ਭਾਰਤੀ ਮੂਲ ਦੇ ਲੋਕਾਂ ਦੀ ਹੋ ਰਹੀ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ।
10:5517/07/2024
World News 17 July,  2024 | Radio Haanji | Ranjodh Singh

World News 17 July, 2024 | Radio Haanji | Ranjodh Singh

ਅਮਰੀਕਾ ਨੇ ਭਾਰਤ ਨੂੰ ਰੂਸ ਨਾਲ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਦੀ ਵਰਤੋਂ ਕਰਦਿਆਂ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਵਿੱਚ ਜੰਗ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਇਸ ਨੂੰ ਰੋਕਣ ਦੀ ਅਪੀਲ ਕਰਨ ਲਈ ਕਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਰੂਸ ਨਾਲ ਇਤਿਹਾਸਕ ਸਬੰਧਾਂ ਕਾਰਨ ਭਾਰਤ ਦੇ ਪ੍ਰਭਾਵ 'ਤੇ ਜ਼ੋਰ ਦਿੱਤਾ ਅਤੇ ਯੂਕਰੇਨ ਦੀ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਅਤੇ ਕੂਟਨੀਤਕ ਤਰੀਕਿਆਂ ਨਾਲ ਸ਼ਾਂਤੀ ਪ੍ਰਾਪਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ। ਇਹ ਬੇਨਤੀ ਪ੍ਰਧਾਨ ਮੰਤਰੀ ਮੋਦੀ ਦੀ ਰੂਸ ਦੀ ਹਾਲੀਆ ਫੇਰੀ ਤੋਂ ਬਾਅਦ ਕੀਤੀ ਗਈ ਹੈ, ਜਿੱਥੇ ਉਨ੍ਹਾਂ ਨੇ ਵਿਵਾਦਾਂ ਨੂੰ ਸੁਲਝਾਉਣ ਲਈ ਸ਼ਾਂਤੀਪੂਰਨ ਗੱਲਬਾਤ ਦੀ ਲੋੜ ਨੂੰ ਉਜਾਗਰ ਕੀਤਾ ਸੀ।
15:3317/07/2024
17 July 2024  Laughter Therapy | Ranjodh Singh | Radio Haanji

17 July 2024 Laughter Therapy | Ranjodh Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
47:3117/07/2024
Haanji Rishte 15, July 24 // Radio Haanji // Ranjodh Singh

Haanji Rishte 15, July 24 // Radio Haanji // Ranjodh Singh

Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...
07:2916/07/2024
World News 16 July,  2024 | Radio Haanji | Ranjodh Singh

World News 16 July, 2024 | Radio Haanji | Ranjodh Singh

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਆਪਣੇ ਉੱਤੇ ਹੋਏ ਤਾਜ਼ਾ ਹਮਲੇ ਨੂੰ ਇੱਕ “ਅਸਾਧਾਰਨ ਤਜਰਬਾ” ਦੱਸਿਆ। ਨਿਊਯਾਰਕ ਪੋਸਟ ਨਾਲ ਘਟਨਾ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ ਵਿੱਚ, ਟਰੰਪ, 78, ਨੇ ਕਿਹਾ ਕਿ ਉਹ "ਕਿਸਮਤ ਜਾਂ ਰੱਬ ਦੀ ਕਿਰਪਾ ਨਾਲ" ਬਚਣ ਲਈ ਖੁਸ਼ਕਿਸਮਤ ਮਹਿਸੂਸ ਕਰਦਾ ਹੈ। ਉਸ ਨੇ ਦੱਸਿਆ ਕਿ ਇੱਕ ਗੋਲੀ ਉਸ ਦੇ ਸੱਜੇ ਕੰਨ ਦੇ ਉੱਪਰੋਂ ਚੀਰ ਗਈ ਸੀ, ਜਿਸ ਕਾਰਨ ਉਹ ਵਾਲ ਵਾਲ ਬਚੇ ਹਨ । ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਲਈ ਮਿਲਵਾਕੀ ਦੇ ਰਸਤੇ 'ਤੇ ਬੋਲਦੇ ਹੋਏ, ਟਰੰਪ ਨੇ ਪ੍ਰਤੀਬਿੰਬਤ ਕੀਤਾ, "ਮੈਂ ਮਰ ਸਕਦਾ ਸੀ"। ਸੱਟ ਲੱਗਣ ਦੇ ਬਾਵਜੂਦ ਉਸ ਨੇ ਇਲਾਜ ਕਰਨ ਵਾਲੇ ਡਾਕਟਰਾਂ ਦਾ ਧੰਨਵਾਦ ਕਰਦਿਆਂ ਉਸ ਦੇ ਬਚਣ ਨੂੰ ਚਮਤਕਾਰ ਦੱਸਿਆ। ਟਰੰਪ ਨੇ ਇਹ ਵੀ ਦੱਸਿਆ ਕਿ ਉਹ ਘਟਨਾ ਤੋਂ ਬਾਅਦ ਰੈਲੀ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਨਾ ਜਾਰੀ ਰੱਖਣਾ ਚਾਹੁੰਦੇ ਸਨ ਪਰ ਸੀਕ੍ਰੇਟ ਸਰਵਿਸ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਉਨ੍ਹਾਂ ਨੇ ਰਾਸ਼ਟਰਪਤੀ Joe Biden ਦਾ ਹਾਲ-ਚਾਲ ਪੁੱਛਣ ਦੀ ਸ਼ਲਾਘਾ ਕੀਤੀ।
10:2716/07/2024